Happy Teachers Day 2021
ਅਧਿਆਪਨ ਪੇਸ਼ਾ ਨਹੀਂ ਪ੍ਰਤੀਬੱਧਤਾ ਹੈ,
ਵਿਦਿਆਰਥੀਆਂ ਦੇ ਮੱਥੇ ਵਿਚ ਇਲਮ
ਦੇ ਚਿਰਾਗ ਜਗਾ ਦੇਣ ਦਾ ਸਿਦਕ ਹੈ।
ਅਧਿਆਪਕ ਮਿਹਨਤ ਅਤੇ ਉਤਸ਼ਾਹ ਦਾ
ਸਿਰਨਾਵਾਂ ਹੈ , ਲਗਨ ਅਤੇ ਜਿੰਮੇਵਾਰੀ
ਦਾ ਮਹਿਕਦਾ ਅਹਿਸਾਸ ਹੈ ।।
ਅਧਿਆਪਕ ਦਿਵਸ ਮੁਬਾਰਕ ਜੀ
By Sh.Karamjit Singh
ਅਧਿਆਪਨ ਪੇਸ਼ਾ ਨਹੀਂ ਪ੍ਰਤੀਬੱਧਤਾ ਹੈ,
ਵਿਦਿਆਰਥੀਆਂ ਦੇ ਮੱਥੇ ਵਿਚ ਇਲਮ
ਦੇ ਚਿਰਾਗ ਜਗਾ ਦੇਣ ਦਾ ਸਿਦਕ ਹੈ।
ਅਧਿਆਪਕ ਮਿਹਨਤ ਅਤੇ ਉਤਸ਼ਾਹ ਦਾ
ਸਿਰਨਾਵਾਂ ਹੈ , ਲਗਨ ਅਤੇ ਜਿੰਮੇਵਾਰੀ
ਦਾ ਮਹਿਕਦਾ ਅਹਿਸਾਸ ਹੈ ।।
ਅਧਿਆਪਕ ਦਿਵਸ ਮੁਬਾਰਕ ਜੀ
By Sh.Karamjit Singh