Getting started with spreadsheet
Unit 3
Session-1 (Class-12th)

ਸਪਰੈੱਡਸ਼ੀਟ ਕੀ ਹੈ।

ਸਪਰੈੱਡਸ਼ੀਟ ਇਕ ਸਾਫਟਵੇਅਰ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਕਰਕੇ ਗਣਿਤ ਗਣਨਾਵਾਂ ਕਰ ਸਕਦੇ ਹੋ।ਇਹ ਕੰਪਿਊਟਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇਸ਼ਤਾ ਹੈ ।ਇਸ ਨਾਲ ਤੁਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਅਤੇ ਵਹੀ ਖਾਤਾ ਤਿਆਰ ਕਰ ਸਕਦੇ ਹੋ।
Getting started with spreadsheet
Getting started with spreadsheet

ਬੇਸਿਕ ਸਪਰੈੱਡਸ਼ੀਟ ਦੇ ਪ੍ਰਸ਼ਨ ਉੱਤਰ ਹੇਠਾਂ ਦਿੱਤੇ ਗਏ ਹਨ |

ਪ੍ਰਸ਼ਨ 1:-______ ਇਕ ਇਲੈਕਟ੍ਰੋਨਿਕ ਦਸਤਾਵੇਜ਼ ਹੈ ਜੋ ਡਾਟਾ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਕ ਯੋਜਨਾਬੱਧ ਢੰਗ ਨਾਲ ਡਾਟੇ ਦੀ ਕੈਲਕੁਲੇਸ਼ਨ ਕਰਨ ਲਈ ਜਾਂਦਾ ਹੈ ।
1.ਸਪਰੈੱਡਸ਼ੀਟ
2. ਵਰਕਸ਼ੀਟ
3. ਵਰਕਬੁੱਕ
4. ਨਾਮ ਬਾਕਸ
ਉੱਤਰ:-1. ਸਪਰੈੱਡਸ਼ੀਟ

Must Read

https://saddapunjab.info/basic-operation-in-a-spreadsheet/
ਪ੍ਰਸ਼ਨ 2:-ਹੇਠ ਦਿੱਤੇ ਕਾਰਜਾਂ ਵਿੱਚੋਂ ਸਪਰੈੱਡਸ਼ੀਟ ਦੀ ਮਦਦ ਨਾਲ ਕਿਹੜਾ ਕੰਮ ਕੀਤਾ ਜਾ ਸਕਦਾ ਹੈ ।
1.ਰਿਕਾਰਡ ਰੱਖਣਾ
2.ਵੀਡੀਓ ਬਣਾਉਣਾ
3.ਅੰਕੜੇ ਵਿਸ਼ਲੇਸ਼ਣ
4.ਵਿੱਤੀ ਗਣਨਾ ਕਰਨਾ
5.ਪੱਤਰ ਲਿਖਣੇ
(a) 1,2,3,4,5
(b) 1,3,4
(c) 1,3,5
(d) 3,4,5
ਉੱਤਰ (b) 1,3,4

https://saddapunjab.info/build-a-career-in-paramedical-courses/
ਪ੍ਰਸ਼ਨ 3:- ਇੱਕ ______ ਇੱਕ ਯੋਜਨਾਬੱਧ ਤਰੀਕੇ ਨਾਲ ਸੈੱਲਾਂ ਦਾ ਪ੍ਰਬੰਧ ਹੈ।
1.ਕਾਲਮ
2.ਕਤਾਰ
3.ਸੈੱਲ
4.ਵਰਕਸ਼ੀਟ
ਉੱਤਰ :-3. ਸੈੱਲ

ਪ੍ਰਸ਼ਨ 4:- LibreOffice Cale ਨੂੰ Start ਚਾਲੂ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਸਭ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਲਿੱਬਰੇਆਫਿਸ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਹੋਣਾ ਚਾਹੀਦਾ ਹੈ।
2.windows ਦੇ search bar ਵਿੱਚ LibreOffice Cale ਟਾਈਪ ਕਰੋ ਅਤੇ ਸਰਚ ਕਰੋ।
3.ਜਿਹੜੇ ਸਰਚ ਰਿਜ਼ਲਟ ਸਕਰੀਨ ਤੇ ਦਿਖਾਈ ਦੇਣਗੇ ਉਨ੍ਹਾਂ ਵਿੱਚੋਂ Libre office Cale ਨੂੰ ਸਲੈਕਟ ਕਰੋ Libre Office Cale ਦੀ ਸਕ੍ਰੀਨ ਓਪਨ ਹੋ ਜਾਵੇਗੀ।
4.ਹੁਣ ਤੁਸੀਂ ਆਪਣੀ ਮਨਪਸੰਦ ਨਾਲ ਡਾਟਾ ਨੂੰ ਸਕਰੀਨ ਤੇ ਟਾਈਪ ਕਰ ਸਕਦੇ ਹੋ।

ਪ੍ਰਸ਼ਨ 5:- ਸਪਰੈੱਡਸ਼ੀਟ ਦੇ ਵੱਖ ਵੱਖ ਕੰਪੋਨੈਂਟਸ ਦੀ ਵਿਆਖਿਆ ਕਰੋ ?
ਉੱਤਰ :- ਸਪਰੈੱਡਸ਼ੀਟ ਦੇ ਵੱਖ ਵੱਖ Components ਹਨ ਜਿਨ੍ਹਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹਨ :-
1. Rows
2.Column
3.Name bar
4.Worksheet
5.Formula bar
6.Cell
7.workbook

Getting started with spreadsheet
Getting started with spreadsheet

1.Namebar :-ਨੇਮ ਬਾਕਸ ਉਨ੍ਹਾਂ ਸੈੱਲਾਂ ਦੀ ਲੋਕੇਸ਼ਨ ਦੱਸਦਾ ਹੈ ਜਿਹੜੇ ਸੈੱਲ ਸਿਲੈਕਟ ਕੀਤੇ ਹੁੰਦੇ ਹਨ ਕਿਸੇ ਸੈੱਲ ਦਾ ਐਡਰੈੱਸ (ਲੋਕੇਸ਼ਨ) ਉਸ ਸੈੱਲ ਦੇ ਰੋਅ ਅਤੇ ਕਾਲਮ ਦੇ ਸਮੂਹ ਤੋਂ ਬਣਦਾ ਹੈ ਉਦਾਹਰਣ A1,ਇੱਥੇ A ਇੱਕ ਕਾਲਮ ਦਾ ਨੇਮ ਹੈ ਅਤੇ 1 ਇੱਕ ਰੋਅ ਦਾ ਨੰਬਰ।
2.Workbook:-ਇੱਕ ਵਰਗ ਬੁੱਕ ਵਿਚ ਇਕ ਜਾਂ ਇਕ ਤੋਂ ਜ਼ਿਆਦਾ ਵਰਕਸ਼ੀਟਾਂ ਹੁੰਦੀਆਂ ਹਨ ।
3.worksheet:-ਇਹ ਹੌਰੀਜੈਂਟਲ ਰੋਅ ਅਤੇ ਵਰਟੀਕਲ ਕਾਲਮਾਂ ਦੀ ਗਰਿੱਡ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰ ਵਰਕਸ਼ੀਟ ਨੂੰ ਓਪਨ ਕਰਦੇ ਹੋ ਤਾਂ ਉਸ ਵਰਕਸ਼ੀਟ ਦਾ ਨੇਮ ਪਹਿਲਾਂ ਹੀ sheet1 ਹੁੰਦਾ ਹੈ।
4.ਫਾਰਮੂਲਾ ਬਾਰ :- ਫਾਰਮੂਲਾ ਬਾਰ ਐਕਟਿਵ ਸੈੱਲ ਸਮੱਗਰੀ ਦਿਖਾਉਂਦੀ ਹੈ ਇਸ ਦੀ ਵਰਤੋਂ ਡਾਟਾ ਨੂੰ ਦਾਖ਼ਲ ਕਰਨ ਅਤੇ ਬਦਲਣ ਲਈ ਵੀ ਕੀਤੀ ਜਾ ਸਕਦੀ ਹੈ ।
5.ਸੈੱਲ:- ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ ਵਰਕਸ਼ੀਟ ਨੂੰ ਸੈੱਲਾਂ ਦਾ ਐਰੇ ਵੀ ਕਹਿੰਦੇ ਹਨ ਇਹ ਸੈੱਲ ਵਿਚ ਟੈਕਸਟ,ਨੰਬਰ, ਤਾਰੀਖ਼ ਜਾਂ ਫ਼ਾਰਮੂਲਾ ਹੋ ਸਕਦਾ ਹੈ ।
6.Rows:- ਇਹ ਲੰਬੇ ਦਾਅ (Vertical) ਦਾ ਦੇ ਸੈੱਲਾਂ ਤੋਂ ਮਿਲ ਕੇ ਬਣਦਾ ਹੈ ਰੋਅ ਨੂੰ ਨੰਬਰਾਂ (1,2,3——–) ਰਾਹੀਂ ਨਾਮ ਦਿੱਤਾ ਗਿਆ ਹੈ।
7.ਕਾਲਮ :- ਇਹ ਖੜ੍ਹੇ ਦਾਅ (horizontal) ਦੇ ਸੈੱਲਾਂ ਤੋਂ ਮਿਲ ਕੇ ਬਣਦਾ ਹੈ ਕਾਲਮ ਨੂੰ ਐਲਫਾਬੈਟ (A,B,C————-1,2,AA,AB,AC———AZ,BA——-) ਰਾਹੀਂ ਨਾਮ ਦਿੱਤਾ ਗਿਆ ਹੈ।

ਪ੍ਰਸ਼ਨ 6:- ਸਪਰੈੱਡਸ਼ੀਟ ਕੀ ਹੁੰਦੀ ਹੈ ਅਤੇ ਇਸ ਦੀਆਂ ਵੱਖ ਵੱਖ ਕਿਸਮਾਂ ਬਾਰੇ ਲਿਖੋ ?
ਉੱਤਰ :-ਸਪਰੈੱਡਸ਼ੀਟ ਇਕ ਇਲੈਕਟ੍ਰਾਨਿਕ ਦਸਤਾਵੇਜ਼ ਹੈ ਜਿਸ ਦੀਆਂ ਕਤਾਰਾਂ ਅਤੇ ਕਾਲਸ ਹੁੰਦੇ ਹਨ ਜੋ ਕਿ ਡਾਟਾ ਸਟੋਰ ਕਰਨ ਲਈ ਵਰਤੀ ਜਾਂਦੀ ਹੈ ਅਤੇ ਇੱਕ ਯੋਜਨਾਬੱਧ ਤਰੀਕੇ ਨਾਲ ਡਾਟੇ ਨੂੰ ਕੈਲਕੁਲੇਸ਼ਨ ਕਰਨ ਲਈ ਵਰਤੀ ਜਾਂਦੀ ਹੈ।
ਸਪਰੈੱਡਸ਼ੀਟ ਦੀਆਂ ਕਿਸਮਾਂ:-

Getting started with spreadsheet
Getting started with spreadsheet

By Baljit Kaur