Home Blog Page 12

ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । Sadda Punjab

2
Happy Teachers Day 2021
ਚੀਜ਼ ਜੇ ਆਪਣੀ ਮੰਗਾਂ ਮੈਂ ਫ਼ਿਰ ਸੰਗHappy Teachers Day 2021ਣਾ ਚੰਗਾ ਨਹੀਂ ਲੱਗਦਾ। Sadda Punjab

ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । ਕੱਲਾ ਕਿਉਂ ਸਭ ਸਹਿ ਜਾਂਦਾ ਏੰ ਦੱਸਿਆ ਕਰ ।

ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । ਕੱਲਾ ਕਿਉਂ ਸਭ ਸਹਿ ਜਾਂਦਾ ਏੰ ਦੱਸਿਆ ਕਰ ।
ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । ਕੱਲਾ ਕਿਉਂ ਸਭ ਸਹਿ ਜਾਂਦਾ ਏੰ ਦੱਸਿਆ ਕਰ ।

Motivational Story in Punjabi-ਅਨੋਖਾ ਵਹਿਮ

0
Motivational Story in Punjabi-ਅਨੋਖਾ ਵਹਿਮ

Motivational Story in Punjabi-ਅਨੋਖਾ ਵਹਿਮ

ਅੱਜ ਮੈੰ ਗੱਲ ਕਰਨ ਜਾ ਰਹੀ ਹਾਂ ਇੱਕ ਅਨੋਖੇ ਜਾਨੀ ਕਿ ਇਕ ਵੱਖਰੇ ਹੀ ਵਹਿਮ ਦੀ ਜੋ ਸ਼ਾਇਦ ਕਿਸੇ – ਕਿਸੇ ਨੇ ਸੁਣਿਆ ਹੋਵੇ। ਸ਼ਾਇਦ ਤੁਹਾਨੂੰ ਮੇਰੀਆ ਗੱਲਾਂ ਪੜ੍ਹ ਕੇ ਹਾਸਾ ਆਵੇ ‘ ਤੇ ਕੋਈ ਗੱਲ ਨਹੀਂ ਹੱਸ ਲੈਣਾ, ਕਿਉਂਕਿ ਹੱਸਣਾ ਸਿਹਤ ਲਈ ਚੰਗਾ ਹੁੰਦਾ ਹੈ। ਚਲੋ ਸੈ ਸ਼ੁਰੂ ਕਰਦੀ ਹਾਂ ਕਹਾਣੀ “Motivational Story in Punjabi ਅਨੋਖਾ ਵਹਿਮ “ ਇਹ ਗੱਲ ਹੈ। ਮੇਰੇ ਬਚਪਨ ਦੀ ਜਦੋਂ ਮੈੰ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ।

ਢਲ਼ਦੀ ਦੁਪਿਹਰ ਦਾ ਸਮਾਂ ਸੀ ਮੈੰ ਤੇ ਮੇਰੇ ਭੈਣ – ਭਰਾ ਵੇਹੜੇ ਦੀ ਇੱਕ ਨੁੱਕਰੇ ਸ਼ਾਵੇ ਮੰਜਾ ਡਾਹ ਕੇ ਬੈਠੇ ਪੜਾਈ ਕਰ ਰਹੇ ਸੀ। ਇਥੇ ਤੁਹਾਨੂੰ ਮੈੰ ਦੱਸ ਦਵਾਂ ਕਿ ਮੇਰਾ ਨਾਮ ਅਰਸ਼ , ਮੇਰੀ ਛੋਟੀ ਭੈਣ ਦਾ ਨਾਮ ਸੁਮਨ ਤੇ ਮੇਰੇ ਭਰਾ ਦਾ ਨਾਮ ਸੁਖਮਨ ਹੈ। ਅਸੀ ਪੜਾਈ ਕਰ ਰਹੇ ਸੀ।

ਮੈਂ ਮੰਜੇ ਦੀ ਪੈਂਦ ਵਿਚ ਬੈਠੀ ਸੀ। ਮੇਰੇ ਮਾਤਾ ਜੀ ਦੇਖ ਕੇ ਕਹਿੰਦੇ ” ਪੁੱਤ ਕਿੰਨਾ ਫਸ ਕਿ ਬੈਠੇ ਜੌ ਤਿੰਨੇ ਭੈਣ – ਭਰਾ ਇੱਕ ਮੰਜਾ ਹੋਰ ਡਾਹ ਲਓ ” ਮੈ ਲਾਗੇ ਖੜੇ ਹੋਏ ਮੰਜੇ ਨੂੰ ਡਾਹਿਆ ਤੇ ਉਸ ਤੇ ਬੈਠ ਗਈ। ਮੈ ਆਪਣੇ ਧਿਆਨ ਪੜ੍ਹਾਈ ਕਰ ਰਹੀ ਸੀ ਤੇ ਸਾਰਾ ਸਕੂਲ ਦਾ ਕੰਮ ਕਰਨ ਤੋਂ ਬਾਅਦ ਮੈਂ ਕਿਤਾਬਾਂ ਇਕ ਪਾਸੇ ਕਰਕੇ ਉਸ ਮੰਜੇ ਤੇ ਲੇਟ ਗਈ।

ਮੇਰੇ ਦਾਦਾ ਜੀ ਜੋ ਵਿਹੜੇ ਦੇ ਵਿਚਕਾਰ ਮੰਜਾ ਡਾਹ ਕੇ ਬੈਠੇ ਸੀ, ਉਹਨਾਂ ਮੈਨੂੰ ਬੁਲਾਇਆ । ਉਹ ਮੈਨੂੰ ਅਰਸ਼ ਦੀ ਬਜਾਏ ਪਿਆਰ ਨਾਲ ਅਰਸ਼ੂ ਕਹਿ ਕੇ ਬਲਾਉਂਦੇ ਹਨ। ਉਹ ਕਹਿੰਦੇ ਅਰਸ਼ੂ ਉਰੇ ਆ ਮੈੰ ਕਿਹਾ ਆਈ ਦਾਦਾ ਜੀ ‘ ਤੇ ਮੈ ਉਠ ਕੇ ਓਹਨਾਂ ਲਾਗੇ ਜਾ ਕੇ ਬੈਠ ਗਈ। ਉਹ ਮੈਨੂੰ ਕਹਿੰਦੇ ਪੁੱਤ ਦੱਖਣ ਵੱਲ ਨੂੰ ਮੰਜੇਂ ਦੀ ਪੈਂਦ ਕਰ ਕੇ ਨਹੀਂ ਲੇਟੀ ਦਾ ਹੁੰਦਾ ਸਮਝ ਲੱਗੀ।

ਮੈਂ ਕਿਹਾ ਉਹ ਤਾਂ ਠੀਕ ਹੈ। ਪਰ ਲੇਟ ਕਿਉਂ ਨਹੀਂ ਸਕਦੇ ? ਕੋਈ ਕਾਰਨ ? ਉਹ ਮੈਨੂੰ ਕਹਿੰਦੇ ਬਹੁਤਾ ਤੇ ਮੈਨੂੰ ਨਹੀਂ ਪਤਾ ਪਰ , ਇਨ੍ਹਾਂ ਮੈਂ ਆਪਣੇ ਬਾਪੂ ਤੋਂ ਸੁਣਿਆ ਸੀ। , ਉਹ ਕਹਿੰਦੇ ਹੁੰਦੇ ਸੀ ਕਿ ” ਦੱਖਣ ਵੱਲ ਨੂੰ ਮਰੇ ਹੋਏ ਬੰਦੇ ਦੀ ਪੈਂਦ ਕਰੀ ਦੀ ਹੈ।

ਮੈਂ ਕਿਹਾ ਅੱਛਾ , ਪਰ ਦਾਦਾ ਜੀ ਦੇਖੋ ਆਪਾਂ ਐਵੇਂ ਇਨ੍ਹਾਂ ਵਹਿਮਾਂ-ਭਰਮਾਂ ਵਿੱਚ ਕਿਉਂ ਪੈਂਦੇ ਹਾਂ ? ਇਹ ਗੱਲ ਤਾਂ ਚਲੋ ਮੈਂ ਮੰਨ ਲੈਂਦੀ ਹੈ। ਕੇ ਮਰੇ ਬੰਦੇ ਦੀ ਪੈਂਦ ਦੱਖਣ ਵੱਲ ਨੂੰ ਕਰਦੇ ਹਨ। , ਪਰ ਜੇ ਆਪਾਂ ਉਸ ਪਾਸੇ ਨੂੰ ਪੈਂਦ ਕਰਕੇ ਸੌਂਦੇ ਹਾਂ ਤਾਂ ਆਪਣੇ ਨਾਲ ਕੀ ਹੋ ਸਕਦਾ ਹੈ ? ਕੋਈ ਕਾਰਨ ਤਾਂ ਹੋਵੇ।

Motivational Story in Punjabi-ਅਨੋਖਾ ਵਹਿਮ
Motivational Story in Punjabi-ਅਨੋਖਾ ਵਹਿਮ

ਮੈਂ ਬਿਨਾਂ ਕਾਰਣ ਐਵੇਂ ਇਹਨਾਂ ਵਹਿਮਾਂ ਵਿਚ ਵਿਸ਼ਵਾਸ਼ ਨਹੀਂ ਕਰਨਾ। ਦਾਦਾ ਜੀ ਨੇ ਕੁਝ ਪਲ ਸੋਚਿਆ ਤੇ ਕਹਿੰਦੇ ” ਗੱਲ ਤਾਂ ਤੇਰੀ ਠੀਕ ਹੈ ਜੇ ਕਾਰਨ ਵੀ ਨਹੀਂ ਪਤਾ ਤਾਂ ਆਪਾਂ ਵਿਸ਼ਵਾਸ਼ ਕਿਉਂ ਕਰਦੇ ਹਾਂ। ?

ਉਹਨਾਂ ਕਿਹਾ ਅੱਜ ਤੋਂ ਆਪਾਂ ਦੋਵੇਂ ਇੰਜ ਕਰਦੇ ਇਸ ਦਾ ਕਾਰਨ ਲੱਭਣਾ ਸ਼ੁਰੂ ਕਰਦੇ ਹਾਂ , ਮੈਂ ਕਿਹਾ ਚਲੋ ਠੀਕ ਹੈ । ਉਹਨਾਂ ਮੈਨੂੰ ਕਿਹਾ ਜਦ ਤੱਕ ਮੈਨੂੰ ਇਸ ਦਾ ਕਾਰਨ ਪਤਾ ਨਹੀਂ ਲੱਗਦਾ ਮੈਂ ਦੱਖਣ ਵੱਲ ਪੈਰ ਕਰਕੇ ਲੇਟ ਜਾਇਆ ਕਰੂ ਕੀ ਪਤਾ ਕੁਝ ਪਤਾ ਲੱਗ ਜਾਵੇ।

ਉਸ ਦਿਨ ਤੋਂ ਦਾਦਾ ਜੀ ਮੰਜੇ ਦੀ ਪੈਂਦ ਦੱਖਣ ਵੱਲ ਨੂੰ ਕਰਨ ਲੱਗ ਗਏ। ਪਰ ਫਿਰ ਵੀ ਉਨ੍ਹਾਂ ਨੂੰ ਕੋਈ ਕਾਰਨ ਨਹੀਂ ਲੱਭਿਆ।

ਮੈਂ ਵੀ ਕਈ ਵਾਰ ਸੋਚਦੀ ਕਿ ਮੈਂ ਕਿਸੇ ਤੋਂ ਪੁੱਛਾਂ ਕੀ ਪਤਾ ! ਕਿਸੇ ਨੁੰ ਪਤਾ ਹੋਵੇ , ਪਰ ਨਹੀਂ ਮੈਨੂੰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦਾ ਉੱਤਰ ਨਹੀਂ ਮਿਲਿਆ  ਅਕਸਰ ਅਸੀਂ ਓਸੇ ਤਰਾਂ ਵਿਹੜੇ ਵਿਚ ਮੰਜੇ ਡਾਹੁੰਦੇ। ਹੁਣ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਮੰਜੇ ਦੀ ਪੈਂਦ ਦੱਖਣ ਵੱਲ ਕਰਨ ਤੋਂ ਟੋਕਣਾ ਬੰਦ ਕਰ ਦਿੱਤਾ ਸੀ। ਪਰ ਮੇਰੇ ਮਾਤਾ ਜੀ ਅਕਸਰ ਟੋਕਦੇ ਰਹਿੰਦੇ ਸੀ।

ਇਹੀ ਕਾਰਨ ਕਿ ਮੈਨੂੰ ਇਹ ਗੱਲ ਵਾਰ-ਵਾਰ ਯਾਦ ਆ ਜਾਂਦੀ ਕਿ ਮੈਂ ਇਸ ਵਹਿਮ ਦਾ ਉੱਤਰ ਹਾਲੇ ਜਾਨਣਾ ਹੈ। ਮੈਂ ਹਰ ਰੋਜ਼ ਤੇ ਨਹੀਂ ਪਰ ਅਕਸਰ ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੀ ਕਿ ਇਹ ਕਿਹੋ ਜਿਹਾ ਵਹਿਮ ਹੈ।Motivational Story in Punjabi ਅਨੋਖਾ ਵਹਿਮ “, ਮੈਨੂੰ ਇਸ ਦਾ ਉੱਤਰ ਕਿਵੇਂ ਪਤਾ ਲੱਗੇਗਾ ? ਇਸ ਤਰਾਂ ਕਰਦੇ ਕਰਦੇ ਤਿੰਨ-ਚਾਰ ਮਹੀਨੇ ਬੀਤ ਗਏ । ਆਖਿਰ ਮੈਨੂੰ ਇਸਦਾ ਚੇਤਾ ਭੁੱਲ ਹੀ ਗਿਆ, ਪਰ ਮੇਰੇ ਦਾਦਾ ਜੀ ਦੀ ਪੈਂਦ ਦੱਖਣ ਵੱਲ ਨੂੰ ਕਰ ਕੇ ਸੋਣ ਦੀ ਆਦਤ ਬਣ ਗਈ ਸੀ।

ਅਖੀਰ ਚਾਰ – ਪੰਜ ਸਾਲਾਂ ਬਾਅਦ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਲੱਭ ਹੀ ਗਿਆ ਜਦੋ ਕਿ ਮੈੰ ਇਸਦੇ ਉੱਤਰ ਮਿਲਣ ਦੀ ਉਮੀਦ ਛੱਡ ਹੀ ਦਿੱਤੀ ਸੀ। ਅੱਜ – ਕੱਲ ਸਾਇੰਸ ਯੁੱਗ ਚਲ ਰਿਹਾ ਹੈ ਤੇ ਮੈਨੂੰ ਇਸ ਵਹਿਮ ਦਾ ਉੱਤਰ ਵੀ ਵਿਗਿਆਨੀ ਤਰੀਕੇ ਨਾਲ ਮਿਲਿਆ। ਇਸਦੇ ਨਾਲ ਮੈ ਇਹ ਵੀ ਦੱਸ ਦੇਵਾਂ ਕਿ ਇਸਦਾ ਉੱਤਰ ਮੈਨੂੰ ਇੰਟਰਨੈੱਟ ਤੋਂ ਮਿਲਿਆ ਸੀ।

ਚਲੋ ਮੈ ਤੁਹਾਨੂੰ ਇਸਦਾ ਉੱਤਰ ਦਸਦੀ ਹਾਂ  ਇਹ ਤਾਂ ਸਾਨੂੰ ਸਭ ਨੂੰ ਪਤਾ ਹੈ। ਕਿ ਧਰਤੀ ਵਿਚ ਇੱਕ ਖਿੱਚਣ ਸ਼ਕਤੀ ਹੈ। ਜਿਸਨੂੰ ਅਸੀ ਪੰਜਾਬੀ ਵਿੱਚ ਗੁਰੂਤਾ ਆਕਰਸ਼ਣ ਬਲ ਤੇ ਅੰਗਰੇਜੀ ਵਿਚ gravitational force ਕਹਿੰਦੇ ਹਾਂ “Motivational Story in Punjabi ਅਨੋਖਾ ਵਹਿਮ “ ਜੋ ਕਿ ਸਾਨੂੰ ਧਰਤੀ ਵੱਲ ਖਿੱਚ ਕੇ ਰੱਖਦਾ ਹੈ। ਸਾਡੇ ਭਾਰਤ ਦੇਸ਼ ਦੇ ਉਤਰ ਦਿਸ਼ਾ ਵਾਲੇ ਪਾਸੇ ਹਿਮਾਲਿਆ ਪਰਬਤ ਹੈ। ਜੋ ਕਿ ਬੁਹਤ ਉੱਚਾ ਹੈ ਤੇ ਉਸ ਵਿੱਚ ਵੀ ਖਿੱਚਣ ਸ਼ਕਤੀ ਮੌਜੂਦ ਹੈ।

ਜਦ ਇਨਸਾਨ ਸਿੱਧਾ ਖੜਾ ਹੁੰਦਾ ਹੈ ਤਾਂ ਉਸਦੇ ਅੰਦਰੂਨੀ ਅੰਗ ਜਿਵੇਂ :- ਦਿਲ , ਫੇਫੜੇ , ਗੁਰਦੇ ਆਦਿ ਜਿਨ੍ਹਾਂ ਨੂੰ ਅੰਗਰੇਜੀ ਵਿਚ organs ਕਹਿੰਦੇ ਹਨ ਸਿੱਧੇ ਲਟਕ ਰਹੇ ਹੁੰਦੇ ਹਨ। ਤੇ ਸਾਡੇ ਸਰੀਰ ਵਿੱਚ ਦਿਲ ਜੋ ਖੂਨ ਪੰਪ ਕਰਦਾ ਹੈ। ਤੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੰਚਾਉਂਦਾ ਹੈ ਵੀ ਸਿੱਧਾ ਲਟਕ ਰਿਹਾ ਹੁੰਦਾ ਹੈ। ਤੇ ਸਰੀਰ ਦੇ ਨਿਚਲੇ ਹਿਸੇ ਨੂੰ ਜਰੂਰਤ ਅਨੁਸਾਰ ਖੂਨ ਸਪਲਾਈ ਕਰਦਾ ਹੈ। ਸਾਡਾ ਦਿਮਾਗ ਜੋ ਕਿ ਸਰੀਰ ਦਾ ਉਪਰੀ ਭਾਗ ਹੁੰਦਾ ਹੈ। , ਜਿਸ ਨੂੰ ਬੁਹਤ ਜਿਆਦੇ ਖੂਨ ਦੀ ਜਰੂਰਤ ਨਹੀਂ ਹੁੰਦੀ ਤੇ ਦਿਲ ਉਸ ਨੂੰ , ਉਸ ਦੀ ਲੋੜ ਅਨੁਸਾਰ ਖੂਨ ਸਪਲਾਈ ਕਰਦਾ ਹੈ।

ਪਰ ਜੇਕਰ ਅਸੀਂ ਦੱਖਣ ਵਾਲੇ ਪਾਸੇ ਨੂੰ ਪੈਰ ਕਰਕੇ ਲੇਟ ਜਾਂਦੇ ਹਾਂ ਤਾਂ ਸਾਡਾ ਦਿਲ ਖ਼ੂਨ ਨੀਚੇ ਜਿਆਦਾ ਪੰਪ ਕਰਨ ਦੀ ਬਜਾਏ ਉੱਪਰ ਵੱਲ ਨੂੰ ਪੰਪ ਕਰਨ ਲੱਗ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਉੱਤਰ ਵੱਲ ਹਿਮਾਲਿਆ ਪਰਬਤ ਦੀ ਖਿੱਚ ਸ਼ਕਤੀ ਦੇ ਕਾਰਨ ਸਾਡਾ ਦਿਲ ਖੂਨ ਪੰਪ ਉੱਪਰੀ ਭਾਗ ਵੱਲ ਕਰਨ ਲੱਗ ਜਾਂਦਾ ਹੈ। ਪਰ ਸਾਡੇ ਦਿਮਾਗ ਨੂੰ ਜਿਆਦਾ ਖੂਨ ਦੀ ਜ਼ਰੂਰਤ ਨਹੀਂ ਹੁੰਦੀ ।

ਵੱਧ ਖ਼ੂਨ ਮਿਲ ਜਾਣ ਕਾਰਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸਿਰ ਦਰਦ ਤੇ ਪਤਾ ਨਹੀਂ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਮੈਨੂੰ ਨਾਮ ਨਹੀਂ ਪਤਾ।

ਜਦ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਮਿਲਿਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਨੂੰ ਜਾ ਕੇ ਇਸ ਬਾਰੇ ਦੱਸਿਆ, ਤਾਂ ਉਹਨਾਂ ਨੇ ਮੇਰਾ ਉੱਤਰ ਬੜੇ ਧਿਆਨ ਨਾਲ ਸੁਣਿਆ। ਲਾਗੇ ਹੀ ਮੇਰੀ ਦਾਦੀ ਜੀ ਬੈਠੇ ਸਨ Motivational Story in Punjabi ਅਨੋਖਾ ਵਹਿਮ “, ਉਹਨਾਂ ਮੈਨੂੰ ਕਿਹਾ ਪੁੱਤ ਸਾਡੇ ਵੱਡੇ-ਵਡੇਰੇ ਸਾਨੂੰ ਇਹ ਗੱਲ ਸਮਝਉਂਦੇ ਤਾਂ ਸੀ ਕਿ ਸਾਨੂੰ ਇਸ ਤਰਾਂ ਨਹੀਂ ਲੇਟਣਾ ਚਾਹੀਦਾ ਪਰ ਉਸ ਦਾ ਪੂਰਾ ਕਾਰਨ ਨਹੀਂ ਦੱਸਦੇ ਸੀ। ਭਾਵੇਂ ਕਿੱਦਾਂ ਵੀ ਪਰ ਉਨ੍ਹਾਂ ਦਾ ਵਹਿਮ ਜਾਂ ਵਿਚਾਰ ਝੂਠਾ ਨਹੀਂ ਪਿਆ। ਮੈਂ ਕਿਹਾ ਤੁਸੀਂ ਸਹੀ ਬੋਲ ਰਹੇ ਹੋ ਦਾਦੀ ਜੀ। ਮੇਰੇ ਦਾਦਾ ਜੀ ਸ਼ਾਂਤ ਬੈਠੇ ਕੁਝ ਸੋਚਣ ਲੱਗ ਗਏ ਤੇ ਮੈਂ ਜਾ ਕੇ ਆਪਣੇ ਕੰਮਾਂ ਧੰਦਿਆਂ ਵਿੱਚ ਉਲਝ ਗਈ।

ਕੁਝ ਦਿਨ ਬੀਤ ਗਏ ਹੁਣ ਮੇਰੇ ਦਾਦਾ ਜੀ ਨੇ ਮੇਰੇ ਕਹਿਣ ਤੇ ਦੱਖਣ ਵੱਲ ਨੂੰ ਪੈਰ ਕਰਕੇ ਲੇਟਣਾ ਬੰਦ ਕਰ ਦਿੱਤਾ ਸੀ। ਇਕ ਦਿਨ ਸ਼ਾਮ ਨੂੰ ਮੈਂ ਵਿਹੜੇ ਵਿਚ ਟਹਿਲ ਰਹੀ ਸੀ । ਮੇਰੇ ਦਾਦਾ ਜੀ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ” ਅਰਸ਼ੂ ਏਦਰ ਆ ” ਮੈ ਕਿਹਾ ਆਈ ਦਾਦਾ ਜੀ , ਮੈ ਓਹਨਾਂ ਲਾਗੇ ਜਾ ਕੇ ਬੈਠ ਗਈ ਤੇ ਓਹਨਾਂ ਮੈਨੂੰ ਦੁਬਾਰਾ ਉਸਦਾ ਉੱਤਰ ਵਿਸਥਾਰ ਨਾਲ ਦੱਸਣ ਲਈ ਕਿਹਾ । ਮੈੰ ਅਰਾਮ ਨਾਲ ਸਾਰਾ ਉੱਤਰ ਵਿਸਥਾਰ ਨਾਲ ਦੱਸਿਆ । ਓਹਨਾਂ ਮੇਰੇ ਕੋਲੋ ਸਭ ਕੁੱਝ ਸੁਣਿਆ ਤੇ ਬੋਲੇ ” ਚੱਲ ਅਰਸ਼ੂ ਤੈਨੂੰ ਇਨਾਮ ਦੇਵਾਂ ” ਤੇ ਹਸ ਪਏ।

ਓਹਨਾਂ ਆਪਣੀ ਪਥੂਈ ਦੀ ਜੇਬ ਵਿਚ ਹੱਥ ਪਾਇਆ ਤੇ ਦੋ ਟਾਫੀਆਂ ਮੈਨੂੰ ਦੇ ਦਿੱਤੀਆ ਤੇ ਕਿਹਾ ” ਲੇ ਤੇਰਾ ਇਨਾਮ ” । ਮੈੰ ਛੋਟਾ ਜਿਹਾ ਪਰ ਪਿਆਰ ਭਰਭੂਰ ਇਨਾਮ ਲੇ ਕੇ ਬੁਹਤ ਖੁਸ਼ ਹੋਈ। ਉਹਨਾਂ ਮੈਨੂੰ ਕਿਹਾ ਅਰਸ਼ੂ ਪੁੱਤ ਜਦ ਮੈੰ ਪਹਿਲਾ ਸਿਰ ਉੱਤਰ ਵੱਲ ਤੇ ਪੈਰ ਦੱਖਣ ਵੱਲ ਕਰਕੇ ਲੇਟਦਾ ਸੀ ਤਾਂ ਮੇਰਾ ਸਿਰ ਬੁਹਤ ਭਾਰਾ – ਭਾਰਾ ਰਹਿੰਦਾ ਸੀ ਹੁਣ ਜਿਸ ਦਿਨ ਦਾ ਮੈ ਉਸ ਤੋਂ ਉਲਟ ਲੇਟਣ ਲੱਗ ਗਿਆ ਮੈ ਬਿਲਕੁਲ ਠੀਕ ਰਹਿੰਦਾ। ਇਹ ਗਲ ਕਰ ਕੇ ਮੇਰੇ ਦਾਦਾ ਜੀ ਤੇ ਮੈ ਹੱਸ ਪਏ ਸਾਨੂੰ ਦੇਖ ਕੇ ਪੂਰਾ ਪਰਿਵਾਰ ਹੱਸਣ ਲੱਗ ਗਿਆ। ਮੈਂ ਤੇ ਮੇਰੇ ਦਾਦਾ ਜੀ ਨੇ ਇਕੱਠਿਆਂ ਹੀ ਬੋਲਿਆ ਇਹ ਕਿਹੋ ਜਿਹਾ ਅਨੋਖਾ ਵਹਿਮ ਸੀ ਅਸੀ ਫਿਰ ਹੱਸ ਪਏ।

ਧੰਨਵਾਦ

Cities In Punjab Majha, Doaba, Malwa

0
Cities In Punjab Majha, Doaba, Malwa
Cities In Punjab Majha, Doaba, Malwa

Cities In Punjab Majha, Doaba, Malwa

Punjab the land of 5 rivers and built-in cultural historical past, is a treasure trove for an avid vacationer. For this land of the Gurus not solely boasts of historic monuments however throbs with historic embodiments. Today I include the Various Cities in Punjab according to their Language Spoken- Majha, Doaba, Malwa

So, It’s no secret that whoever involves this land of golden yellow fields with Blue Mountains offering the romantic and picturesque backdrop has by no means gone again with out imbibing the essence of Punjab.

There isn’t a dearth of breathtaking locations, for Punjab was the seat of royalty, because the imposing Qila Mubarak will let you know.

Cities In Punjab Majha, Doaba, Malwa
Cities In Punjab Majha, Doaba, Malwa

Moreover, Museums Galore and so are the spiritual locations with the Golden Temple providing scour to the thoughts and the soul of anybody visiting. In case you are a wild life freak, then Punjab can take you on a tour of sanctuaries, that are scorching favorites with the migratory birds.

On the other hand, the reason that state borders Pakistan, there are two essential posts from which you’ll be able to peep into the land, which was as soon as the integral a part of Punjab, and expertise the sentiments of individuals separated by a line drawn by mankind.

Cities In Punjab Majha, Doaba, Malwa
Cities In Punjab Majha, Doaba, Malwa

Punjab is split into three  areas: The Majha, The Doaba and The Malwa.

  • MAJHA
    Majha begins northward from the right financial organization of river Beas and stretches the maximum amount because the Wagha village, which marks the boundary between India and Pakistan and Majha in Punjabi means the heartland. the Majha is split into two districts.
  • Amritsar
  • Gurdaspur
  • DOABA
    The Doaba of Punjab is bounded by the Rivers Sutlej within the south and Beas within the north. Doaba is split into 4 districts Jalandhar, Nawashahar, Kapurthala and Hoshiarpur after these essential cities.
  • Jalandhar
  • Nawanshahr
  • Kapurthala
  • Hoshiarpur
  • MALWA

The world South of the river Sutlej known as Malwa. Th caught as a result of a clan known as Moloi’s (typically Malawi’s in historic works) as soon as dominated this space which have unfold up to the current State of Gujrat which often called the Sabah of Malwa as late because the Mughal instances. 12 district under the Malwa region and these are

  • Bhatinda
  • Faridkot
  • Fategarh Sahib
  • Ferozepur
  • Ludhiana
  • Mansa
  • Moga
  • Muktsar
  • Nawanshahr
  • Patiala
  • Ropar
  • Sangrur

By Sadda Punjab

Sadda Punjab| Culture of Punjab

0
Cities In Punjab Majha, Doaba, Malwa
Cities In Punjab Majha, Doaba, Malwa

About Sadda Punjab

Sadda Punjab is land of 5 rivers in North West India and North East Pakistan. Punjab means 5 waters. These 5 rivers named Beas, Satluj, Ravi, Chenab and Jhelum. Beas, and Satluj . These 5 rivers divide the state into three areas : Majha, Doaba and Malwa. Punjab enjoys the pure advantages and fertile soil the offers good cultivation.

Sadda Punjab| Culture of Punjab
Sadda Punjab| Culture of Punjab
Sadda Punjab| Culture of Punjab
Sadda Punjab| Culture of Punjab

Sadda Punjab is the oldest cultivation on the earth and with its distinguished language, tradition, meals, apparel, script, folklore, folks, and many others and it has all the time been land of nice saints and fighters.

Sadda Punjab| Culture of Punjab
Sadda Punjab| Culture of Punjab

Tourist LocationsPunjab is the place of Sikhism. The holiest of Sikh shrines, the Sri Harmandir Sahib (or Golden Temple), is within the metropolis of Amritsar . The 5 Takhts of Sikhism, three are in Punjab.

Sadda Punjab| Culture of Punjab
Sadda Punjab| Culture of Punjab

A number of the main vacationer sights are: Amritsar- Golden temple , Jallianwala Bagh, Wagah Border, Maharaja Ranjit Singh Museum, Patiala – Sheesh mahal, Qila Mubarak , Moti Bagh Palace, Kali Devi Temple , Chandigarh- Sikh Ajaibghar, Sukhna lake, Rock backyard , Rose backyard and many others.

Delicacies Of  Sadda Punjab

Punjab has nice number of mouth-watering vegetarian and non vegetarian dishes.  On the eating places use desi ghee, butter and cream to make the meals.

Additionally, The Conventional Punjabi meals are – Sarson ka saag, Shahi paneer, Dal Makhni, Rajma, Rooster Tandoori roti and makki di Roti, Naan, Phulka, Puri, Papad, Lassi, Kheer & Rabri and much more.

Sadda Punjab| Culture of Punjab
Sadda Punjab| Culture of Punjab
Sadda Punjab| Culture of Punjab
Sadda Punjab| Culture of Punjab

Tradition and Custom of  Sadda Punjab

The tradition of Punjab is the richest tradition on this planet. Bhangra and giddha  is among the most well-known dance types of Punjab. With the loud drumming of the dholak, folks dance with zeal to the tunes of the music. “Giddha” is one other essential variant of dance practiced by Punjabi girls.

Bolis are lyrically sung and danced by girls. Different fashionable dance varieties are Jhumar and Gatka. No matter age or faith, Punjabis love to bop and luxuriate in themselves to mark festivity. Folks music is the soul of Punjabi tradition. Folks music contains of easy musical devices like dholak and dhol drum.

Conventional gown
The normal gown of individuals is Kurta-pajama with turban for males. Ladies choose Patiala Suit fits as a part of their conventional apparel. The normal gown of the Punjabis comprising of the salwar-kameez for girls and lehenga-kurta with a waistcoats has many colors and styling and Turban is obligatory for all Sikhs.

Artwork and Craft 

Punjabis are famed for curiosity in arts and crafts. Many phrases have ornamental designs and handicrafts. Ladies used to weave woolen apparel for everyone within the household. “Phulkari” is acknowledged worldwide for its intricate work. Shawls in silk are rigorously hand-woven utilizing conventional motifs as designs.

Different well-known crafts of the area embrace lacquer work, picket work, Dot Mandala Art, paper Mache and plenty of extra. Wood furnishings is fantastically crafted by artisans with beautiful craftsmanship. If you want to learn more about Sadda Punjab, A book written by Mr Munish Jindal- Sadda Punjab cover all the aspects of Sadda Punjab: A Comprehensive Book on General Knowledge of Punjab.

Sadda Punjab| Culture of Punjab
Sadda Punjab| Culture of Punjab

Sadda Punjab Offers (Empowering Punjab Feature) is an initiative by Sadda Punjab.Info to feature and honor Punjabi Peoples. So, if you want to share your experiences, Your Stories, and want to talk About Yourself, Your Achievements, Your Brand, Your Ideas. Click here to register 100% free https://saddapunjab.info/contact-us/

By Sadda Punjab

Communication Styles | Sadda Punjab

0
Communication Styles
Communication Styles

Communication Styles| Sadda Punjab 

Class 11th Unit 1 ( Session 1 to 13 )

Table of Content

1.Session1 to 4 https://saddapunjab.info/communication-skills/
2.Communication Styles — Assertiveness
3.Saying No — Refusal Skills
4.Writing Skills — Parts of Speech
5.Writing Skills- Sentences
6.Greetings and Introduction
7.Talking about Self
8.Asking Questions
9.Describing Habits and Routines
10.Talking about Family

 

Gagandeep Ka
By Gagandeep Kaur
Govt Sen. Sec. School Sheron Sangrur

Unit 1 Session 5: Communication Styles — Assertiveness

ਆਮ ਪ੍ਰਸ਼ਨ ਅਤੇ ਉੱਤਰ

1.ਤੁਸੀਂ ਲੰਬੇ ਸਮੇਂ ਤੋਂ ਕਤਾਰ ਵਿਚ ਖੜੇ ਹੋ ਇੱਕ ਫਿਲਮ ਟਿਕਟ ਖਰੀਦਣ ਲਈ.ਇੱਕ ਆਦਮੀ ਅਚਾਨਕ ਆਉਂਦਾ ਹੈ ਅਤੇ ਵਾਰੀ ਤੋਂ ਬਾਹਰ ਤੁਹਾਡੇ ਸਾਹਮਣੇ ਖੜਦਾ ਹੈ,ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

(a)ਉਸ ਵਿਅਕਤੀ ‘ਤੇ ਚੀਕੋ ਤਾਂ ਕਿ ਉਹ ਕਦੇ ਵੀ ਦੁਹਰਾ ਨਾਏ ਗਲਤੀ
(b)ਉਸ ਨੂੰ ਨਿਮਰਤਾ ਨਾਲ ਦੱਸੋ ਕਿ ਇਕ ਕਤਾਰ ਹੈ ਅਤੇ ਹਰ ਕੋਈ ਹੈ ਉਨ੍ਹਾਂ ਦੀ ਵਾਰੀ ਦੀ ਉਡੀਕ ਕਰ ਰਿਹਾ ਹੈ
(c)ਚੁੱਪ ਰਹੋ ਅਤੇ ਵਿਅਕਤੀ ਨੂੰ ਅੱਗੇ ਵਧਣ ਦਿਓ
(d)ਸਿੱਧਾ ਕੁਝ ਨਾ ਕਹੋ ਪਰ ਉਸ ਬਾਰੇ ਸ਼ਿਕਾਇਤ ਕਰੋ ਹੋਰ ਲੋਕ

2.ਤੁਹਾਡਾ ਇਕ ਚੰਗਾ ਦੋਸਤ ਉਸਦੀ ਸਭ ਤੋਂ ਚੰਗੀ ਦੋਸਤ ਵਜੋਂ ਬਹੁਤ ਪਰੇਸ਼ਾਨ ਹੈ ਇੱਕ ਭਿਆਨਕ ਹਾਦਸਾ ਹੋਇਆ ਹੈ. ਤੁਸੀਂ ਦਿਨ ਦੇ ਦਿਨ ਤੋਂ ਥੱਕ ਗਏ ਹੋ ਕੰਮ. ਫੋਨ ਦੀ ਘੰਟੀ ਵੱਜੀ ਅਤੇ ਕਾਲਰ ਆਈ.ਡੀ. ਦਰਸਾਉਂਦਾ ਹੈ ਕਿ ਇਹ ਹੈ ਉਸ ਨੂੰ. ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

(a)ਕਾਲ ਨੂੰ ਨਜ਼ਰਅੰਦਾਜ਼ ਕਰੋ ਕਿਉਂਕਿ ਤੁਸੀਂ ਥੱਕੇ ਹੋਏ ਹੋ
(b)ਕਾਲ ਦਾ ਜਵਾਬ ਦਿਓ ਅਤੇ ਉਸ ਨਾਲ ਉਦੋਂ ਤਕ ਗੱਲ ਕਰੋ ਜਦੋਂ ਤੱਕ ਉਹ ਚਾਹੁੰਦਾ ਹੈ
(c)ਉਸ ਨੂੰ ਦੱਸੋ ਕਿ ਤੁਸੀਂ ਬਹੁਤ ਥੱਕੇ ਹੋਏ ਹੋ ਅਤੇ ਉਸ ਨੂੰ ਫ਼ੋਨ ਕਰਨਾ ਚਾਹੀਦਾ ਹੈ ਕੋਈ ਹੋਰ
(d)ਉਸ ਨੂੰ ਕੁਝ ਸਮੇਂ ਲਈ ਸੁਣੋ ਅਤੇ ਫਿਰ ਉਸ ਨੂੰ ਦੱਸੋ ਕਿ ਤੁਸੀਂ ਕੱਲ ਨੂੰ ਫਿਰ ਗੱਲ ਕਰਾਂਗੇ

3.ਤੁਹਾਡਾ ਦੋਸਤ ਚਾਹੁੰਦਾ ਹੈ ਕਿ ਤੁਸੀਂ ਉਸ ਨਾਲ ਬਾਸਕਟਬਾਲ ਖੇਡੋ ਪਰ ਤੁਸੀਂ ਆਪਣਾ ਹੋਮਵਰਕ ਪੂਰਾ ਨਹੀਂ ਕੀਤਾ ਹੈ ਕੱਲ ਉਹ ਜ਼ੋਰ ਦੇਦਾ ਹੈ ਕਿ ਜੇ ਤੁਸੀਂ ਨਹੀਂ ਆਉਂਦੇ ਤਾਂ ਉਹ ਕਰਨਗੇ ਮੈਚ. ਨਾ ਜਿੱਤੇ ਅਤੇ ਇਹ ਤੁਹਾਡੀ ਗਲਤੀ ਹੋਵੇਗੀ. ਉਹ ਜ਼ਿੱਦ ਕਰਦਾ ਰਹਿੰਦਾ ਹੈ ਅਤੇ ਇਥੋਂ ਤਕ ਕਿ ਦੂਜੇ ਲੋਕਾਂ ਨੂੰ ਵੀ ਤੁਹਾਨੂੰ ਖੇਡਣ ਲਈ ਯਕੀਨ ਦਿਵਾਉਣ ਲਈ ਕਹਿੰਦਾ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

(a)ਮੈਚ ਖੇਡੋ ਕਿਉਂਕਿ ਨਹੀਂ ਤਾਂ ਤੁਹਾਡਾ ਦੋਸਤ ਪਰੇਸ਼ਾਨ ਕਰੇਗਾ ਹੋਵੋ
(b)ਮੈਚ ਖੇਡੋ ਅਤੇ ਅਧਿਆਪਕ ਆਪਣੇ ਲਈ ਕੁਝ ਬਹਾਨਾ ਬਣਾਓ ਹੋਮਵਰਕ ਬਾਰੇ
(c)ਇਕ ਬਹਾਨਾ ਬਣਾਓ ਕਿ ਤੁਸੀਂ ਬਿਮਾਰ ਹੋ ਅਤੇ ਖੇਡਣ ਤੋਂ ਪਰਹੇਜ਼ ਕਰੋ ਮੈਚ
(d)ਸਪਸ਼ਟ ਤੌਰ ਤੇ ਦੱਸੋ ਕਿ ਤੁਹਾਨੂੰ ਆਪਣਾ ਘਰੇਲੂ ਕੰਮ ਪੂਰਾ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਖੇਡ ਨਹੀਂ ਸਕਦੇ

Communication Styles
Communication Styles

Must Read

https://saddapunjab.info/computer-abbreviations/

Unit 1- Session 6: Saying No — Refusal Skills

ਆਮ ਪ੍ਰਸ਼ਨ ਅਤੇ ਉੱਤਰ

1.ਤੁਹਾਡਾ ਇਕ ਦੋਸਤ ਛੁੱਟੀ ਲੈ ਰਿਹਾ ਹੈ ਅਤੇ ਤੁਹਾਨੂੰ ਚਾਹੁੰਦਾ ਹੈ ਅਧਿਆਪਕ ਨੂੰ ਦੱਸੋ ਕਿ ਉਹ ਬਿਮਾਰ ਹੈ. ਤੁਹਾਨੂੰ ਕੀ ਦੱਸਣਾ ਚਾਹੀਦਾ ਹੈ ਤੁਹਾਡਾ ਦੋਸਤ ?

(A)ਹਾਂ, ਮੈਂ ਇਹ ਕਰ ਸਕਦਾ ਹਾਂ.
(B)ਨਹੀਂ, ਮੈਂ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਮੈਂ ਝੂਠ ਬੋਲਣਾ ਨਹੀਂ ਚਾਹੁੰਦਾ ਅਧਿਆਪਕ
(C)ਮੈਂ ਸਮਝਦਾ ਹਾਂ ਕਿ ਤੁਸੀਂ ਛੁੱਟੀ ਲੈਣਾ ਚਾਹੁੰਦੇ ਹੋ ਪਰ ਕਿਉਂ ਕੀ ਤੁਸੀਂ ਸਹੀ ਕਾਰਨ ਨਹੀਂ ਦੱਸਦੇ?
(D)ਨਹੀਂ. ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ.

2. ਉਹ ਵਿਕਲਪ ਚੁਣੋ ਜੋ ਵਾਕ ਪੂਰਾ ਸਹੀ ਕਰਦਾ ਹੈ
ਮੈਨੂੰ ਡਾਕਟਰ ਕੋਲ ਜਾਣਾ ਪਵੇਗਾ…………………. ਮੈਂ ਸੋਮਵਾਰ ਨੂੰ ਸਕੂਲ
ਨਹੀਂ ਆਉਣਾ 

(A)ਅਤੇ
(B)ਪਰ
(C)ਇਸ ਲਈ
(D)ਕਿਉਂਕਿ

Unit-1 Session 7: Writing Skills — Parts of Speech

ਆਮ ਪ੍ਰਸ਼ਨ ਅਤੇ ਉੱਤਰ

1.What is a sentence ?
(A)A group of ideas that forms a complete paragraph.
(B)A group of words that communicates a complete thought.
(C)A set of rules that we must follow to write correctly.
(D)A set of words that contains all the basic punctuation marks.

2.Which of these sentences is capitalized correctly ?
(A )I am Hungry.
(B )Divya and Sunil are reading.
(C )The bucket is Full of water.
(D )She lives in Delhi.

3. Which of these sentences are punctuated correctly?
(A)Where are you going.
(B)I have a pen a notebook and a pencil.
(C)I am so happy to see you!
(D)This is Abdul’s house ?

4.Write the following sentences in your notebook and mark the nouns, pronouns, adjectives, verbs and adverbs in these sentences.

(A)Sanjay plays football everyday.
(B)Divya gave him new books.
(C)I opened the red box carefully.

Communication Styles
Communication Styles
Unit :1 Session :8 Writing Skills- Sentences

ਆਮ ਪ੍ਰਸ਼ਨ ਅਤੇ ਉੱਤਰ

1. Identify the subject in the sentence, “The children played football.”
(a) The children
(b) Children played
(c) Played
(d) Football

Must Read

https://saddapunjab.info/computer-applications-all-file-extensions/

2. Identify the object in the sentence, “The children played football.”
(a) The children
(b) Children played
(c) Played
(d) Football

3. Which of these sentences has both indirect and direct objects ?
(a) I am watching TV.
(b) She bought a blue pen.
(c) The girls played cricket.
(d) He wrote his sister a letter

4. Which of these sentences is in passive voice ?
(a) They are watching a movie.
(b) The clock was repaired by Raju.
(c) He is sleeping in the room.
(d) My pet dog bit the postman.

5. Short answer questions
1. Write one sentence of each type—statement, question, exclamatory and order.
Ans: statement :-
1. I like coffee
2. This is my favorite movie
Question :-
1. why did you throw stones on the wall?
2.where are you now?
Exclamatory:-
1. wow ,what a beautiful rose!
2. I can’t find book!
3. I love this song!
Order:- 
1. show me money.
2. open the door.

2. Which is your favorite festival? Write two paragraphs about your favorite festival. Each paragraph should have a minimum of four sentences. Make sure you follow all the rules about sentences and paragraphs you have learnt.
Ans: Diwali ….! is a festival of lights. This festival is celebrated all over India. It is one of the most important and favorite festival of children. The preparation of Diwali celebration begins a week before. people start cleaning their houses and shops to light lamps on the day of Diwali. All used to go for a purchase of new dress, lamps, home.

Unit-1 Session 9: Greetings and Introduction

ਆਮ ਪ੍ਰਸ਼ਨ ਅਤੇ ਉੱਤਰ

Q 1.ਨਮਸਕਾਰ ਅਤੇ ਜਾਣ ਪਛਾਣ ?
Ans ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਮਿਲਦੇ ਹੋ ਤਾਂ ਵਧਾਈ ਦੇਣ ਦੇ ਬਹੁਤ ਸਾਰੇ ਤਰੀਕੇ ਹਨ. ਕੰਮ ਤੇ ਕਿਸੇ ਨੂੰ ਨਮਸਕਾਰ ,ਵਧਾਈ ਦੇਣਾ ਜਵਾਬ ਦੇਣਾ ਵੱਖਰਾ ਹੁੰਦਾ ਹੈ ਅਤੇ ਇੱਕ ਦੋਸਤ ਨੂੰ ਦਿੱਤੇ ਨਮਸਕਾਰ ਅਤੇ ਜਵਾਬ ਦੇਣ ਦੇ ਬਹੁਤ ਸਾਰੇ ਤਰੀਕੇ ਹਨ.
ਨਮਸਕਾਰ ਦੀਆਂ ਕਿਸਮਾਂ
1.ਰਸਮੀ
2.ਗੈਰ ਰਸਮੀ

1.Which of these are formal greetings?
(a)Good morning
(b)Good evening
(c)Good afternoon
(d)All of the above

2.In which of these situations can you say ‘Hi’?
(a)When you meet your teacher in class.
(b)When you meet a senior.
(c)When you meet your sister at home.
(d)When you meet your friends at a shop.

3.At which of these times can you say ‘Good evening’?
(a)11am
(b)9am
(c)2pm
(d)7pm
4.Which of these details can you say while introducing a person?
(a)The person’s name
(b)How you know the person
(c)Something interesting about the person
(d)All of the above

5. Write two to three lines you would use to introduce yourself. 
My name harjasjeet singh.
I am 11 years old.
I live in Patiala.

Unit 1-Session 10: Talking about Self

ਆਮ ਪ੍ਰਸ਼ਨ ਅਤੇ ਉੱਤਰ

1. Use the following words to complete the form given below.
football and swimming, seven-years-old, Hassan, Yasmin, in Bengaluru.
(a) My first name is Yasmin
(b) My surname is Hassan
(c) I am  seven-years-old
(d) I live in Bengaluru
(e) I like football and swimming

2. A postal code is ______________.
(a) a group of numbers or letters used to identify a government building.
(b) a code used to indicate the door number of a house.
(c) a group of numbers or letters used by the post office to identify a region.
(d) a code used to identify different post offices.

Unit 1-Session 11: Asking Questions

ਆਮ ਪ੍ਰਸ਼ਨ ਅਤੇ ਉੱਤਰ

1.What are close-ended questions ?
(A)Questions that can have any answer
(B)Questions that do not have answers
(C)Questions with yes or no answers
(D)Questions that have many answers
2.Which of these are open-ended questions ?
(a)Where do you live?
(b)Are you hungry?
(c) How do you feel?
(d) Did you meet him?
3. Which is not a question word ?
(a) What
(b) Want
(c) Which
(d) How
4. Which of these is the correct way to convert the sentence “You are studying” into a question?
(a) You are studying?
(b) Studying you are?
(c) Are you studying ?
(d) Studying are you?

Unit 1-Session 12: Talking about Family

ਆਮ ਪ੍ਰਸ਼ਨ ਅਤੇ ਉੱਤਰ

1. Your mother’s or father’s sister is your _________ .
(a) parent
(b) sister
(c) uncle
(d) aunt

2. Your uncle’s children are your _________ .
(a) parents
(b) cousins
(c) brother
(d) sister

3. A father-in-law is my _________ .
(a) mother’s father
(b) cousin’s father
(c) uncle’s father
(d) husband or wife’s father

4. Your father’s or mother’s brother is your _________ .
(a) cousin
(b) uncle
(c) parent
(d) brother

Unit-1 Session 13: Describing Habits and Routines

ਆਮ ਪ੍ਰਸ਼ਨ ਅਤੇ ਉੱਤਰ

A. Fill in the blanks Using the Correct Option
1. Write the correct adverbs of frequency that can be used in the following sentences against each sentence (Options — Seldom, Sometimes, Usually, Always, Never)
(a) I eat breakfast every day. Always
(b) I don’t drink coffee at all. Never
(c) Once in a while I walk to the beach. Sometimes
(d) I generally play cricket after school. Usually
(e) I rarely sleep in the afternoon. Seldom

2.Which of the following are chores (or work) and which are habits?
Mark the chores as ‘C’ and habits as ‘H’.
(a) I wash my clothes every day. c
(b) After dinner, I wash the dishes. c
(c) On Sunday, I clean my house. c
(d) I go to sleep at 10 pm. h
(e) I brush my teeth every morning. h

 

Communication skills | ਸੰਚਾਰ ਹੁਨਰ | Sadda Punjab

0

Class 9th Unit 1 ( Session 1 to 10 )

Table of Content

1.Communication skills
2.Verbal Communication
3.Non-Verbal Communication
4.Writing Skills: Speech Parts
5.Writing Skills: Sentences
6.Pronunciation Basics
7.Greetings and Introductions
8.Talking about Self
9.Asking Questions
10.Asking Questions II

Unit :1 Session :1 Communication skills

Gagandeep Ka
By Gagandeep Kaur
Govt Sen. Sec. School Sheron Sangrur

ਆਮ ਪ੍ਰਸ਼ਨ ਅਤੇ ਉੱਤਰ

1.ਸੰਚਾਰ ਹੁਨਰ ਕੀ ਹੈ ?
ਸ਼ਬਦ ‘ਸੰਚਾਰ’ ਲਾਤੀਨੀ ਭਾਸ਼ਾ ਤੋਂ ਆਇਆ ਹੈ ਸ਼ਬਦ Communication, ਜਿਸਦਾ ਅਰਥ ਹੈ ‘ਸਾਂਝਾ ਕਰਨਾ’। ਚਿੱਤਰ ਵਿਚ, ਤੁਸੀਂ ਵੇਖ ਸਕਦੇ ਹੋ ਕਿ ਸੰਚਾਰ ਦੀ ਸਾਂਝਾ ਕਰਨ ਹੈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਜਾਂ ਇੱਕ ਸਮੂਹ ਦੇ ਅੰਦਰ ਜਾਣਕਾਰੀ ਇੱਕ ਆਮ ਸਮਝ ਤੱਕ ਪਹੁੰਚਣ ਲਈ ਹੈ|

2.ਸੰਚਾਰ ਦੀ ਮਹੱਤਤਾ ਕੀ ਹੈ ?
ਸਪਸ਼ਟ ਤੌਰ ਤੇ ਸੰਚਾਰ ਕਰਨ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੀ ਤੁਹਾਡੀ ਯੋਗਤਾ, ਭਾਵਨਾਵਾਂ ਅਤੇ ਵਿਚਾਰ ਤੁਹਾਡੇ ਸਾਰੇ ਸੰਬੰਧਾਂ ਵਿੱਚ ਸਹਾਇਤਾ ਕਰ.
ਉਦਾਹਰਣ ਦੇ ਲਈ, ਤੁਸੀਂ ਕਿਸੇ ਚੀਜ਼ ਬਾਰੇ ਜਾਂ ਤੁਹਾਡੇ ਬਾਰੇ ਜਾਣਕਾਰੀ ਦੇ ਸਕਦੇ ਹੋ ਸੰਚਾਰ ਦੁਆਰਾ ਦੂਜਿਆਂ ਨੂੰ ਪ੍ਰਭਾਵਤ ਵੀ ਕਰ ਸਕਦਾ ਹੈ. ਸੰਚਾਰ ਮੁਹਾਰਤਾਂ ਦੀ ਜਰੂਰਤ ਹੈ:
1.ਜਾਣਕਾਰੀ: ਤੁਹਾਨੂੰ ਤੱਥ ਦੇਣ ਦੀ ਲੋੜ ਹੋ ਸਕਦੀ ਹੈ ਜਾਂ ਕਿਸੇ ਨੂੰ ਜਾਣਕਾਰੀ. ਉਦਾਹਰਣ ਲਈ, ਨੂੰ ਇੱਕ ਪ੍ਰੀਖਿਆ ਦੇ ਟਾਈਮ ਟੇਬਲ ਨੂੰ ਸੰਚਾਰੀ ਨਾਲ ਦੋਸਤ ਨਾਲ ਸਾਂਝਾ ਕਰਨ ਹੈ
2.ਪ੍ਰਭਾਵ: ਕਿਸੇ ਨੂੰ ਅਸਿੱਧੇ ਪਰ ਆਮ ਤੌਰ ਤੇ ਬਦਲਣਾ ਮਹੱਤਵਪੂਰਨ ਤਰੀਕਾ. ਉਦਾਹਰਣ ਵਜੋਂ  ਦੁਕਾਨਦਾਰ ਨਾਲ ਗੱਲਬਾਤ ਕਰਨਾ ਕੀਮਤ ਘਟਾਉਣ ਜਾਂ ਕਿਸੇ ਦੋਸਤ ਦੀ ਮਦਦ ਕਰਨ ਲਈ ਇਮਤਿਹਾਨ ਜਾਂ ਕਿਸੇ ਹੋਰ ਕਾਰਨ ਕਰਕੇ ਤਣਾਅ ਨੂੰ ਦੂਰ ਕਰਨ ਲਈ

Communication Cycle
Communication Cycle

 

ਆਮ ਪ੍ਰਸ਼ਨ ਅਤੇ ਉੱਤਰ

1. ਸੰਚਾਰ ਦਾ ਮਕਸਦ ਕੀ ਹੈ?

(ਉ) ਸੂਚਿਤ ਕਰੋ (ਕਿਸੇ ਨੂੰ ਕਿਸੇ ਨੂੰ ਦੱਸੋ)
(ਅ) ਪ੍ਰਭਾਵ (ਕਿਸੇ ਨੂੰ ਕੁਝ ਅਜਿਹਾ ਕਰਨ ਲਈ ਲਓ ਜੋ ਤੁਸੀਂ ਚਾਹੁੰਦੇ ਹੋ)
(ਈ) ਵਿਚਾਰਾਂ, ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰੋ
(ਸ) ਉਪਰੋਕਤ ਸਾਰੇ

2. ਹੇਠ ਲਿਖਿਆਂ ਵਿੱਚੋਂ ਕਿਹੜਾ ਤਰੀਕਾ ਇੱਕ ਪੱਤਰ ਦੁਆਰਾ ਭੇਜਣ ਵਾਲੇ ਤੋਂ ਜਾਣਕਾਰੀ? ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ ?

(ਉ) ਸੁਣਨਾ
(ਅ) ਬੋਲਣਾ
(ਈ) ਪੜ੍ਹਨਾ
(ਸ) ਲਿਖਣਾ

3. ਤੁਸੀਂ ਫੋਨ ‘ਤੇ ਜਾਣਕਾਰੀ ਕਿਵੇਂ ਪ੍ਰਾਪਤ ਕਰਦੇ ਹੋ?

(ਉ) ਸੁਣਨਾ
(ਅ) ਬੋਲਣਾ
(ਈ) ਪੜ੍ਹਨਾ
(ਸ) ਲਿਖਣਾ

ਸੰਚਾਰ ਹੁਨਰ
Communication skills | ਸੰਚਾਰ ਹੁਨਰ | Sadda Punjab

4. ਹੇਠ ਲਿਖਿਆਂ ਦੀ ਇੱਕ ਉਦਾਹਰਣ ਦਿਓ:
(1) ਸਪਸ਼ਟ ਸੰਚਾਰ
ਸਪੱਸ਼ਟ ਸੰਚਾਰ ਮੌਜੂਦ ਹੁੰਦਾ ਹੈ ਜਦੋਂ ਪ੍ਰਾਪਤ ਕੀਤਾ ਸੰਦੇਸ਼ ਉਸ ਸੁਨੇਹੇ ਦੇ ਸਮਾਨ ਹੁੰਦਾ ਹੈ ਜਿਸ ਨੂੰ ਭੇਜਣ ਦਾ ਉਦੇਸ਼ ਸੀ

Communication skills
Communication skills

(2) ਸੰਪੂਰਨ ਸੰਚਾਰ
ਉੱਚਿਤ ਜਾਗਰੂਕਤਾ, ਸਹੀ ਜ਼ਬਾਨੀ ਪ੍ਰਗਟਾਵੇ ਅਤੇ ਕਿਰਿਆਸ਼ੀਲ ਸੁਣਨ ਦੀ ਪ੍ਰਕਿਰਿਆ ਹੈ|

Unit :1 Session: 2 Verbal Communication

ਆਮ ਪ੍ਰਸ਼ਨ ਅਤੇ ਉੱਤਰ

1. ਮੌਖਿਕ ਸੰਚਾਰ ਦੀ ਸਹੀ ਉਦਾਹਰਣ ਚੁਣੋ.
(A)ਰਿਪੋਰਟਾਂ
(B)ਅਖਬਾਰ
(c)ਆਹਮੋ ਸਾਹਮਣੇ ਗੱਲਬਾਤ
(D)ਨੋਟਸ

2. ਜਦੋਂ ਅਸੀਂ ਜ਼ੁਬਾਨੀ ਗੱਲਬਾਤ ਕਰਦੇ ਹਾਂ, ਸਾਨੂੰ _______ ਦੀ ਵਰਤੋਂ ਕਰਨੀ ਚਾਹੀਦੀ ਹੈ.
(1) ਮੁਸ਼ਕਲ ਸ਼ਬਦ
(2) ਸਰਲ ਸ਼ਬਦ
(3) ਭੰਬਲਭੂਸੇ ਸ਼ਬਦ
(4) ਸੰਖੇਪ

3. ਅਸੀਂ ਈਮੇਲ ਕਿਉਂ ਭੇਜਦੇ ਹਾਂ?
(A) ਸਮੇਂ ਸਿਰ ਪਹੁੰਚਣਾ
(B) ਦਸਤਾਵੇਜ਼ ਅਤੇ ਫਾਈਲਾਂ ਨੂੰ ਸਾਂਝਾ ਕਰਨਾ
(c) ਇਕ ਦੂਜੇ ਨਾਲ ਗੱਲ ਕਰਨਾ
(D) ਇਕ ਦੂਜੇ ਨੂੰ ਮਿਲਣ ਲਈ

ਪ੍ਰਸ਼ਨ 1. ਮੌਖਿਕ ਸੰਚਾਰ ਦੀਆਂ ਵੱਖ ਵੱਖ ਕਿਸਮਾਂ ਨੂੰ ਲਿਖੋ. ਹਰ ਕਿਸਮ ਲਈ ਇੱਕ ਉਦਾਹਰਣ ਦਿਓ
ਉੱਤਰ :- ਕਿਸਮਾਂ : 1. Oral or Spoken Communication 2.Written Communication
ਜਦੋ ਤੁਸੀ face to face ਗੱਲਬਾਤ ਕਰਦੇ ਹੋ ਸੁਨਣਵਵਾਲੇ ਨੂੰ ਵੇਖੋ।

Example ਸਮੂਹ ਵਿਚਾਰ ਵਿਟਾਂਦਰੇ ਨਾਲ ਗੱਲਬਾਤ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ।
ਟਾਈਪ ਕੀਤੇ ਸਬਦ ➡️ ਚਿੱਠੀਆਂ, ਨੋਟਿਸ, ਈ-ਮੇਲ ਆਦਿ ਲਿਖਣੇ।

Unit :1 Session:3 Non-Verbal Communication

ਆਮ ਪ੍ਰਸ਼ਨ ਅਤੇ ਉੱਤਰ

1. ਇਹਨਾਂ ਵਿੱਚੋਂ ਕਿਹੜਾ ਚਿਹਰਾ ਸਕਾਰਾਤਮਕ (ਚੰਗਾ) ਹੈ ?       
(a) ਸਖਤ ਮਿਹਨਤ
(b) ਸੁਣਦਿਆਂ ਸੁਣਦਿਆਂ ਹੋਇਆਂ
(c) ਮੱਥੇ ‘ਤੇ ਛਿੰਝ
(d) ਸਪੀਕਰ ਤੋਂ ਦੂਰ ਦੇਖਣਾ

2. ਇੱਕ ਸਿੱਧਾ (ਸਿੱਧਾ) ਸਰੀਰ ਦਾ ਆਸਣ ਕੀ ਦਰਸਾਉਂਦਾ ਹੈ / ਦਿਖਾਓ ? 
(a) ਸ਼ਰਮ
(b) ਡਰ
(c) ਵਿਸ਼ਵਾਸ
(d) ਬੁੱਧੀ

3. ਇਹਨਾਂ ਵਿੱਚੋਂ ਕਿਹੜਾ ਉਚਿਤ ਗੈਰ-ਜ਼ੁਬਾਨੀ ਨਹੀਂ ਹੈ ਕੰਮ ‘ਤੇ ਸੰਚਾਰ ?   
(a) ਇਕ ਸਹਿਕਰਮੀ ਦੇ shoulder ਦੁਆਲੇ ਬਾਂਹ ਰੱਖਣਾ
(b) ਦ੍ਰਿੜਤਾ ਨਾਲ ਹੱਥ ਮਿਲਾਉਣੇ
(c) ਮੁਸਕਰਾਉਂਦੇ ਹੋਏ ਸਪੀਕਰ ਵੱਲ ਵੇਖਣਾ
(d) ਸਿੱਧੇ ਆਸਣ ਨਾਲ ਖੜੇ ਹੋਣਾ

4. ਜਦੋਂ ਤੁਸੀਂ ਪੇਸ਼ਕਾਰੀ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਚਾਹੀਦਾ ਹੈ _________
(a) ਪੇਸ਼ਕਾਰੀ ਦੇ ਉਦੇਸ਼ਾਂ ‘ਤੇ ਕੇਂਦ੍ਰਤ ਕਰੋ
(b) ਆਪਣੇ ਭਾਸ਼ਣ ਦਾ ਸ਼ੀਸ਼ੇ ਜਾਂ ਦੋਸਤ ਦੇ ਸਾਮ੍ਹਣੇ ਅਭਿਆਸ ਕਰੋ
(c) ਸਲਾਈਡਾਂ ਦੀ ਆਪਣੀ ਪੇਸ਼ਕਾਰੀ ਦੇ ਸਮੇਂ ਲਈ ਅਭਿਆਸ ਕਰੋ
(d) ਉਪਰੋਕਤ ਸਾਰੇ.

5.ਹੇਠਾਂ ਕਾਰਵਾਈਆਂ ਦੇ ਵਿਰੁੱਧ × ਨਿਸ਼ਾਨ ਲਗਾਓ ਜੋ ਗਲਤ ਹਨ ਗੈਰਜ਼ੁਬਾਨੀ ਸੰਚਾਰ ਦੀ ਵਰਤੋਂ ਨੂੰ ਪ੍ਰਦਰਸ਼ਤ ਕਰਨ ਲਈ

Communication Skills
Communication Skills
Unit :1 Session :4 Writing Skills- Speech Part

ਆਮ ਪ੍ਰਸ਼ਨ ਅਤੇ ਉੱਤਰ

1. ਇੱਕ ਵਾਕ ਕੀ ਹੈ ? 
(a) ਵਿਚਾਰਾਂ ਦਾ ਸਮੂਹ ਜੋ ਇਕ ਪੂਰਾ ਪੈਰਾ ਬਣਾਉਂਦਾ ਹੈ
(b) ਸ਼ਬਦਾਂ ਦਾ ਸਮੂਹ ਜੋ ਇਕ ਪੂਰੀ ਸੋਚ ਨੂੰ ਸੰਚਾਰਿਤ ਕਰਦਾ ਹੈ
(c) ਨਿਯਮਾਂ ਦਾ ਇੱਕ ਸਮੂਹ ਜਿਸਦਾ ਸਾਨੂੰ ਸਹੀ ਲਿਖਣ ਲਈ ਪਾਲਣਾ ਕਰਨਾ ਚਾਹੀਦਾ ਹੈ
(d) ਸ਼ਬਦਾਂ ਦਾ ਸਮੂਹ ਜਿਸ ਵਿਚ ਸਾਰੇ ਵਿਰਾਮ ਚਿੰਨ੍ਹ ਹੁੰਦੇ ਹਨ

2. ਇਹਨਾਂ ਵਿੱਚੋਂ ਕਿਹੜਾ ਵਾਕ ਵੱਡੇ ਅੱਖਰਾਂ ਦੀ ਸਹੀ ਵਰਤੋਂ ਕਰਦੇ ਹਨ ?
(a) ਮੈਂ ਭੁੱਖਾ ਹਾਂ
(b) ਦਿਵਿਆ ਅਤੇ ਸੁਨੀਲ ਪੜ੍ਹ ਰਹੇ ਹਨ.
(c) ਬਾਲਟੀ ਪਾਣੀ ਨਾਲ ਭਰੀ ਹੋਈ ਹੈ.
(d) ਉਹ ਦਿੱਲੀ ਵਿਚ ਰਹਿੰਦੀ ਹੈ

3. ਇਨ੍ਹਾਂ ਵਿੱਚੋਂ ਕਿਹੜਾ ਵਾਕ ਸਹੀ ਤਰੀਕੇ ਨਾਲ ਪਾਬੰਦ ਕੀਤੇ ਗਏ ਹਨ ?
(a) ਤੁਸੀਂ ਕਿੱਥੇ ਜਾ ਰਹੇ ਹੋ
(b) ਮੇਰੇ ਕੋਲ ਇੱਕ ਕਲਮ ਇੱਕ ਨੋਟਬੁੱਕ ਅਤੇ ਇੱਕ ਪੈਨਸਿਲ ਹੈ.
(c) ਮੈਂ ਤੁਹਾਨੂੰ ਵੇਖਕੇ ਬਹੁਤ ਖੁਸ਼ ਹਾਂ!
(d) ਇਹ ਅਬਦੁੱਲ ਦਾ ਘਰ ਹੈ.

4. ਨਾਮ ਨੂੰ ਰੇਖਾ ਲਗਾਓ ਇਨ੍ਹਾਂ ਵਾਕਾਂ ਵਿਚ ਵਿਸ਼ੇਸ਼ਣ, ਸਰਵਨਾਮ, ਵਿਸ਼ੇਸ਼ਣ, ਕ੍ਰਿਆ
(a) ਸੰਜੇ ਰੋਜ਼ ਫੁੱਟਬਾਲ ਖੇਡਦਾ ਹੈ.
(b) ਦਿਵਿਆ ਨੇ ਉਸ ਨੂੰ ਨਵੀਆਂ ਕਿਤਾਬਾਂ ਦਿੱਤੀਆਂ.
(c) ਮੈਂ ਲਾਲ ਬਕਸੇ ਨੂੰ ਧਿਆਨ ਨਾਲ ਖੋਲ੍ਹਿਆ

5. Short answer questions
1. Identify the conjunctions and prepositions (Remember, conjunctions join two sentences while prepositions help answer the words ‘where’, ‘when’ and ‘how’.). Choose the conjunctions and prepositions from the box given below and list in the correct box.
Under, And, In, At, Or, Up
Conjunction (ਜੋੜ)
1.She did not speak to anyone, and nobody speak to her.
2.I will go shopping or I will go camping
Preposition (ਤਿਆਰੀ)
1.A new railroad is under construction.
2.All speak at the same time.

Unit :1 Session :5 Writing Skills- Sentences

ਆਮ ਪ੍ਰਸ਼ਨ ਅਤੇ ਉੱਤਰ

1. Identify the subject in the sentence, “The children played football.”
(a) The children
(b) Children played
(c) Played
(d) Football

2. Identify the object in the sentence, “The children played football.”
(a) The children
(b) Children played
(c) Played
(d) Football

3. Which of these sentences has both indirect and direct objects ?
(a) I am watching TV.
(b) She bought a blue pen.
(c) The girls played cricket.
(d) He wrote his sister a letter

4. Which of these sentences is in passive voice ?
(a) They are watching a movie.
(b) The clock was repaired by Raju.
(c) He is sleeping in the room.
(d) My pet dog bit the postman.

5. Short answer questions
1. Write one sentence of each type—statement, question, exclamatory and order.
Ans: statement :-
1. I like coffee
2. This is my favorite movie
Question :-
1. why did you throw stones on the wall?
2.where are you now?
Exclamatory:-
1. wow ,what a beautiful rose!
2. I can’t find book!
3. I love this song!
Order:- 
1. show me money.
2. open the door.

2. Which is your favorite festival? Write two paragraphs about your favorite festival. Each paragraph should have a minimum of four sentences. Make sure you follow all the rules about sentences and paragraphs you have learnt.
Ans: Diwali ….! is a festival of lights. This festival is celebrated all over India. It is one of the most important and favorite festival of children. The preparation of Diwali celebration begins a week before. people start cleaning their houses and shops to light lamps on the day of Diwali. All used to go for a purchase of new dress, lamps, home.

Unit :1 Session :6 Pronunciation Basics

ਆਮ ਪ੍ਰਸ਼ਨ ਅਤੇ ਉੱਤਰ

1. What is phonetics ?
(a) It is the study of how we write words in English.
(b) It is the study of how people understand sentences.
(c) It is the study of how many words the English language has.
(d) It is the study of the sounds we make when we speak.

2. What are the different types of sounds used in English pronunciation ?   
(a) Vowel sounds
(b) Diphthong sounds
(c) Consonant sounds
(d) All of the above

Unit :1 Session :7 Greeting and Introductions

ਆਮ ਪ੍ਰਸ਼ਨ ਅਤੇ ਉੱਤਰ

1. You say ‘Good Morning’ when it is _______________.
(a) 11 am
(b) 9 am
(c) 8 am
(d) All (a), (b) and (c)

2. You may say ‘Hi’ when you meet _______________.
(a) your teacher in class
(b) a senior in the office
(c) your principal
(d) your friends at a shop

3. You say ‘Good Afternoon’ when it is ______________.
(a) 10 am
(b) 11.59 am
(c) 6 pm
(d) 1 pm

4. You say ‘Good Evening’ when it is ______________.
(a) 11 am
(b) 9 am
(c) 2 pm
(d) 7 pm

B. Short answer questions
1. Write two to three lines you would use to introduce yourself.
Ans Hello, It’s nice to meet you.
My name is (your name).
I’m from India.
I am 15 years old.

Unit :1 Session :8 Talking about self

ਆਮ ਪ੍ਰਸ਼ਨ ਅਤੇ ਉੱਤਰ

1. Use the following words to complete the form given below.
football and swimming, seven-years-old, Hassan, Yasmin, in Bengaluru.
(a) My first name is ________ Yasmin ______.
(b) My surname is __Hassan .
(c) I am __ seven-years-old ______.
(d) I live ____ in Bengaluru _____.
(e) I like ____ football and swimming _____.

2. A postal code is ______________.
(a) a group of numbers or letters used to identify a government building.
(b) a code used to indicate the door number of a house.
(c) a group of numbers or letters used by the post office to identify a region.
(d) a code used to identify different post offices.

Unit :1 Session :9 Asking Question

ਆਮ ਪ੍ਰਸ਼ਨ ਅਤੇ ਉੱਤਰ

1. ਰਾਜੂ ਦਾ ਕਲਾਸ ਮਾਨੀਟਰ ਹੈ। ਉਹ ਜਾਣਨਾ ਚਾਹੁੰਦਾ ਹੈ ਕਿਉਂ ਰਮੇਸ਼ ਹਰ ਦਿਨ ਲੇਟ ਆ ਰਿਹਾ ਹੈ. ਹੇਠ ਲਿਖਿਆਂ ਵਿਚੋਂ ਕਿਹੜਾ ਇੱਕ ਸਵਾਲ ਹੈ ਕਿ ਰਾਜੂ ਰਮੇਸ਼ ਨੂੰ ਪੁੱਛ ਸਕਦਾ ਹੈ ? 
(a) ਕੀ ਤੁਸੀਂ ਸਮੇਂ ਸਿਰ ਆਉਂਦੇ ਹੋ?
(b) ਕੀ ਤੁਸੀਂ ਦੇਰ ਨਾਲ ਹੋ?
(c) ਤੁਸੀਂ ਕਿਉਂ ਹਰ ਦਿਨ ਲੇਟ ਆਉਂਦੇ ਹੋ ?
(d) ਜੇ ਤੁਸੀਂ ਹੋ ਤਾਂ ਆਪਣਾ ਕੰਮ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ ਸਮੇਂ ਸਿਰ ਆਉਣਾ?

2. ਜੇ ਤੁਸੀਂ ਕਿਸੇ ਕੰਮ ਨੂੰ ਨਹੀਂ ਸਮਝਦੇ, ਜੋ ਕਿ ਸਵਾਲ ਤੁਹਾਨੂੰ ਪੁੱਛਣਾ ਚਾਹੀਦਾ ਹੈ ?
(a) ਇਸ ਕੰਮ ਦੀਆਂ ਰਿਪੋਰਟਾਂ ਕਿੱਥੇ ਹਨ ?
(b) ਕੀ ਤੁਸੀਂ ਇਸ ਕਾਰਜ ਲਈ ਨਿਰਦੇਸ਼ ਦੁਹਰਾ ਸਕਦੇ ਹੋ ?
(c) ਕੀ ਤੁਸੀਂ ਮੈਨੂੰ ਇਸ ਕੰਮ ਦੀ ਉਦਾਹਰਣ ਦੇ ਸਕਦੇ ਹੋ ?
(d) ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ?

3. ਸ਼ੀਲਾ ਕੋਲ ਸਮਾਂ ਨਹੀਂ ਹੈ ਇਸ ਲਈ ਉਸਨੇ ਇਹ ਕੰਮ ਦੇਰੀ ਨਾਲ ਕਰਨ ਦਾ ਫੈਸਲਾ ਕੀਤਾ ਕੰਮ ਨੂੰ ਨਜ਼ਰ ਅੰਦਾਜ਼ ਕਰਨ ਤੋਂ ਪਹਿਲਾਂ ਉਸਨੂੰ ਕਿਹੜਾ ਪ੍ਰਸ਼ਨ ਪੁੱਛਣਾ ਚਾਹੀਦਾ ਹੈ ?

(a) ਇਹ ਕੰਮ ਕੀ ਹੈ ?
(b) ਇਹ ਕੰਮ ਕਦੋਂ ਪੂਰਾ ਹੋਣ ਦੀ ਲੋੜ ਹੈ ?
(c) ਕੀ ਇਹ ਕੰਮ ਮਹੱਤਵਪੂਰਣ ਹੈ ?
(d) ਕੋਈ ਪ੍ਰਸ਼ਨ ਪੁੱਛਣ ਦੀ ਲੋੜ ਨਹੀਂ.

4. ਰੇਨੁਕਾ ਇਕ ਨਵੇਂ ਸਕੂਲ ਵਿਚ ਸ਼ਾਮਲ ਹੋ ਰਹੀ ਹੈ. ਹੇਠ ਲਿਖਿਆਂ ਵਿਚੋਂ ਕਿਹੜਾ ਪ੍ਰਸ਼ਨ ਉਸਨੂੰ ਨਵੇਂ ਜਮਾਤੀ ਉਸ ਨਾਲ ਆਰਾਮਦਾਇਕ ਬਣਾਉਣ ਵਿੱਚ ਸਹਾਇਤਾ ਕਰਨਗੇ ?

(a) ਤੁਸੀਂ ਇੱਥੇ ਕਿੰਨਾ ਸਮਾਂ ਪੜ੍ਹ ਰਹੇ ਹੋ?
(b) ਕੀ ਤੁਸੀਂ ਮੇਰਾ ਦੁਪਹਿਰ ਦਾ ਖਾਣਾ ਸਾਂਝਾ ਕਰਨਾ ਚਾਹੋਗੇ?
(c) ਤੁਸੀਂ ਸਾਰੇ ਆਪਣੇ ਖਾਲੀ ਸਮੇਂ ਵਿਚ ਕੀ ਕਰਦੇ ਹੋ?
(d) ਸਾਰੇ ਵਿਕਲਪ ਸਹੀ ਹਨ.

Communication Skills
Communication Skills

ANSWER
1. DOES SHE LIKE TO SING ?
2. WHAT ARE YOU WAITING FOR ?
3. DO YOU LIKE TO PLAY FOOTBALL ?
4. WHY THEY ARE FIGHTING ?

Unit :1 Session : 10 Asking Question 2

ਆਮ ਪ੍ਰਸ਼ਨ ਅਤੇ ਉੱਤਰ

1. ਨਜ਼ਦੀਕੀ ਪ੍ਰਸ਼ਨ ਕੀ ਹਨ ? 
(a) ਪ੍ਰਸ਼ਨ ਜਿਨ੍ਹਾਂ ਦਾ ਕੋਈ ਜਵਾਬ ਹੋ ਸਕਦਾ ਹੈ
(b) ਉਹ ਪ੍ਰਸ਼ਨ ਜਿਨ੍ਹਾਂ ਦੇ ਜਵਾਬ ਨਹੀਂ ਹਨ
(c) ਹਾਂ / ਨਾ ਉੱਤਰ ਵਾਲੇ ਪ੍ਰਸ਼ਨ
(d) ਪ੍ਰਸ਼ਨ ਜਿਨ੍ਹਾਂ ਦੇ ਬਹੁਤ ਸਾਰੇ ਉੱਤਰ ਹੁੰਦੇ ਹਨ

2.ਇਹਨਾਂ ਵਿੱਚੋਂ ਕਿਹੜੇ ਖੁੱਲੇ ਪ੍ਰਸ਼ਨ ਹਨ ?
(a) ਤੁਸੀਂ ਕਿੱਥੇ ਰਹਿੰਦੇ ਹੋ ?
(b) ਕੀ ਤੁਸੀਂ ਭੁੱਖੇ ਹੋ ?
(c) ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ?
(d) ਕੀ ਤੁਸੀਂ ਉਸ ਨੂੰ ਮਿਲੇ ਸੀ ?

3. ਕਿਹੜੇ ਪ੍ਰਸ਼ਨ ਸ਼ਬਦ ਹਨ ?  
(a) ਕੀ
(b) ਚਾਹੁੰਦੇ ਹੋ
(c) ਕਿਹੜਾ
(d) ਕਿਵੇਂ

4. ਵਾਕ ਬਦਲਣ ਦਾ ਇਹ ਸਹੀ ਤਰੀਕਾ ਕਿਹੜਾ ਹੈ ਇੱਕ ਸਵਾਲ ਵਿੱਚ “ਤੁਸੀਂ ਪੜ੍ਹ ਰਹੇ ਹੋ” ?
(a) ਤੁਸੀਂ ਪੜ੍ਹ ਰਹੇ ਹੋ ?
(b) ਤੁਸੀਂ ਪੜ੍ਹ ਰਹੇ ਹੋ ?
(c) ਕੀ ਤੁਸੀਂ ਪੜ੍ਹ ਰਹੇ ਹੋ ?
(d) ਕੀ ਤੁਸੀਂ ਪੜ੍ਹ ਰਹੇ ?

ਛੋਟੇ ਜਵਾਬ ਪ੍ਰਸ਼ਨ

ਪ੍ਰਸ਼ਨ1. ਤੁਹਾਡੇ ਦੋਸਤਾਂ ਦੁਆਰਾ ਪੁੱਛੇ ਗਏ ਪੰਜ ਪ੍ਰਸ਼ਨਾਂ ਦਾ ਇੱਕ ਨੋਟ ਬਣਾਓ. ਕਿੰਨੇ ਖੁੱਲੇ ਸਵਾਲ ਸਨ ?
ANSWER
1. Are u felling better today.
ਕੀ ਤੁਸੀਂ ਅੱਜ ਵਧੀਆ ਡਿੱਗ ਰਹੇ ਹੋ?
2. Can I help u.
ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?
3. Have u completed your homework.
ਕੀ ਤੁਸੀਂ ਆਪਣਾ ਹੋਮਵਰਕ ਪੂਰਾ ਕਰ ਲਿਆ ਹੈ?
4. Will u plz. do me a favor.
ਕੀ ਤੁਸੀਂ ਕਿਰਪਾ ਕਰਕੇ ਮੇਰੇ ਪੱਖ
ਕਰੋਗੇ?
5. Is that your final answer.
ਕੀ ਇਹ ਤੁਹਾਡਾ ਅੰਤਮ ਉੱਤਰ ਹੈ ?

 

Advanced Features use in Presentation

0

Unit -3
Session-8
Class-12th
Advanced Features use in Presentation

ਆਮ ਪ੍ਰਸ਼ਨ ਅਤੇ ਉੱਤਰ- Advanced Features use in presentation

ਪ੍ਰਸ਼ਨ 1:- Shapes ਅਤੇ Image ਨੂੰ ਦਾਖ਼ਲ (Insert) ਕਰਨ ਲਈ ਤੁਸੀਂ ਕਿਹੜੇ ਮੀਨੂੰ option ਤੇ ਕਲਿੱਕ ਕਰੋਗੇ:-
1.Format
2.Tool
3. Edit
4.Insert
ਉੱਤਰ :- 4 Insert

ਪ੍ਰਸ਼ਨ 2:- Square shape ਨੂੰ presentation ਵਿੱਚ ਦਾਖ਼ਲ (insert) ਕਰਨ ਲਈ ਤੁਸੀਂ ਕਿਹੜੇ steps ਨੂੰ Follow ਕਰੋਗੇ :-
1.Insert>shape>line>square
2.Tool>shape>line>square
3.Insert>shapes>basic>square
4.Formet>Text>Basic>square
ਉੱਤਰ:-2.Insert>shapes>basic>square

ਪ੍ਰਸ਼ਨ 3:- ਜਦੋਂ ਤੁਸੀਂ ਇੱਕ ਸਲਾਈਡ ਦੀ layout ਨੂੰ ਬਦਲਦੇ ਹੋ ਤਾਂ ਉਦੋਂ ਕੀ ਬਦਲਦਾ ਹੈ :-
1.ਟੈਕਸਟ ਦਾ ਫਾਰਮੇਟ ਬਦਲਦਾ ਹੈ।
2. ਨਵੀਂ ਸਲਾਈਡ ਦਾਖ਼ਲ ਹੁੰਦੀ ਹੈ।
3.ਸਮੱਗਰੀ ਦਾ content ( ਟੈਕਸਟ, ਈਮੇਜ,ਸ਼ੇਪ) ਬਦਲਦੇ ਹਨ ।
4.ਸਿਰਲੇਖ (Tittle) ਆਨਲਾਈਨ center ਹੋ ਜਾਂਦਾ ਹੈ
ਉੱਤਰ :- 3 ਸਮੱਗਰੀ ਦਾ content ( ਟੈਕਸਟ, ਈਮੇਜ,ਸ਼ੇਪ) ਬਦਲਦੇ ਹਨ ।

ਪ੍ਰਸ਼ਨ 4:- Presentation ਵਿੱਚ shapes ਨੂੰ insert ( ਦਾਖ਼ਲ) ਕਰਨ ਦੇ steps ਲਿਖੋ।
ਉੱਤਰ :- ਅਸੀਂ Arrows ਦੀ ਵਰਤੋਂ process ਵਿਚ Flow ਨੂੰ ਦਰਸਾਉਣ ਲਈ ਕਰਦੇ ਹਾਂ। LibreOffice ਸਾਨੂੰ ਬਹੁਤ ਸਾਰੀਆਂ shapes ਮੁਹੱਈਆ ਕਰਵਾਉਂਦਾ ਹੈ ਜਿਵੇਂ ਕਿ Square,Circle,Arrows, Symbol ਆਦਿ।
Steps for inserting shapes in presentation:-
ਅਗਰ ਤੁਸੀਂ ਪ੍ਰੈਜ਼ੈਂਟੇਸ਼ਨ ਵਿਚ Arrow Shape ਨੂੰ ਦਾਖਲ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਸਟੈੱਪਸ ਹੇਠ ਲਿਖੇ ਹਨ :-
1.Insert ਮੀਨੂੰ ਤੇ ਕਲਿੱਕ ਕਰੋ।
2.Insert ਮੀਨੂ ਵਿਚ ਸ਼ੇਪ ਆਪਸ਼ਨ ਨੂੰ ਚੁਣੋ। ਆਪਸ਼ਨ ਵਿੱਚ ਤੁਹਾਨੂੰ ਬਹੁਤ ਸਾਰੀਆਂ ਸ਼ੇਪਸ ਦਿਖਾਈ ਦੇਣਗੀਆਂ।ਉਨ੍ਹਾਂ ਵਿੱਚ ਤੁਸੀਂ Arrow ਸ਼ੇਪ ਤੇ ਕਲਿੱਕ ਕਰੋ।
3.Arrow ਸ਼ੇਪ ਨੂੰ ਚੁਣਨ ਤੋਂ ਬਾਅਦ ਇਸ ਹੇਠਾਂ ਬਹੁਤ ਸਾਰੀਆਂ Arrow ਸ਼ੇਪ ਦਿਖਾਈ ਦੇਣਗੀਆਂ ਤੁਸੀਂ ਆਪਣੀ ਮਨਪਸੰਦ ਦੀ ਆਪਸ਼ਨ ਨੂੰ ਚੁਣੋ।ਉਦਾਹਰਣ ਲਈ circular Arrow ।
4.ਤੁਸੀਂ ਦੇਖੋਗੇ ਕਿ ਤੁਹਾਡੀ ਸਲੈਕਟ ਕੀਤੀ ਸ਼ੇਪ ਸਕਰੀਨ ਤੇ ਦਾਖ਼ਲ ਹੋ ਗਈ ਹੈ।

ਪ੍ਰਸ਼ਨ 5:- Slide ਦੀ Layout (ਦਿੱਖ) ਬਦਲਣ ਦੇ Steps ਲਿਖੋ।
ਉੱਤਰ :-1. ਜਿਹੜੀ ਸਲਾਈਡ ਦੀ ਲੇਆਊਟ ਤੁਸੀਂ ਬਦਲਣਾ ਚਾਹੁੰਦੇ ਹੋ ਉਸ ਨੂੰ ਸਲੈਕਟ ਕਰੋ।
2. Layout Tabs ਵਿੱਚੋਂ ਕਿਸੇ ਵੀ ਲੇਆਊਟ ਉੱਤੇ ਕਲਿੱਕ ਕਰੋ।

ਪ੍ਰਸ਼ਨ 6:-Presentation ਵਿੱਚ clipart ਅਤੇ Images ਨੂੰ ਦਾਖ਼ਲ ਕਰਨ ਦੇ steps ਲਿਖੋ ?
ਉੱਤਰ :-Steps for Inserting clipart and Images in presentation:-
1.Insert Menu>Images option ਉੱਤੇ ਕਲਿੱਕ ਕਰੋ। Insert ਡਾਇਲਾਗ ਬਾਕਸ ਨਜ਼ਰ ਆਵੇਗਾ।
2.Directory ਅਤੇ Folder ਵਿਚੋਂ image ਨੂੰ ਚੁਣੋ ਜਿਹੜੀ ਤੁਸੀਂ insert ਕਰਨਾ ਚਾਹੁੰਦੇ ਹੋ।
3.open ਤੇ ਕਲਿੱਕ ਕਰੋ।

By Baljit Kaur

 

Working with Slides and Text in a Presentation

0

Unit 3
Session-7
Class-12th
Working with Slides and text in a Presentation

ਆਮ ਪ੍ਰਸ਼ਨ ਅਤੇ ਉੱਤਰ- Working with Slides and text in a Presentation

ਪ੍ਰਸ਼ਨ1:-ਇੱਕ ਸਲਾਈਡ ਨੂੰ Insert ਕਰਨ ਲਈ ਕਿਹੜੀ ਮੀਨੂੰ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ?
1.Edit
2.Insert
3.Slides
4.Tools
ਉੱਤਰ :-(3)Slides

ਪ੍ਰਸ਼ਨ 2:- ਤੁਸੀਂ ਕਿਵੇਂ ਸਲਾਈਡਾਂ ਦੇ ਟਾਈਟਲ ਨੂੰ ਇਕਸਾਰ ਕਰ ਸਕਦੇ ਹੋ?
                                         ਜਾਂ
ਕਿਹਡ਼ੀ ਆਪਸ਼ਨ ਵਰਤ ਕੇ ਤੁਸੀਂ ਸਲਾਈਡਾਂ ਦੇ ਟਾਈਟਲ ਨੂੰ ਇਕਸਾਰ ਕਰ ਸਕਦੇ ਹੋ?
1.Left
2.Right
3.Center
4.Justify
ਉੱਤਰ:-(c)Center

ਪ੍ਰਸ਼ਨ 3:- ਤੁਸੀਂ ਟੈਕਸਟ ਦਾ ਰੰਗ ਬਦਲਣ ਲਈ ਇਨ੍ਹਾਂ ਵਿੱਚੋਂ ਕਿਹੜੀ ਆਪਸ਼ਨ ਦੀ ਵਰਤੋਂ ਕਰੋਗੇ?
1.Font Color
2.Font
3.Hightlight color
4.Formet
ਉੱਤਰ :-(1)Font color

Must Read-

https://saddapunjab.info/scope-of-vocational-education-in-punjabsadda-punjab-info/
ਪ੍ਰਸ਼ਨ 4:- ਪ੍ਰੈਜ਼ੇਂਟੇਸ਼ਨ ਵਿੱਚ ਸਲਾਈਡ ਨੂੰ ਦਾਖ਼ਲ ਕਰਨ ਦੇ ਸਟੈਪਸ ਲਿਖੋ ?
ਉੱਤਰ:- ਸਲਾਈਡ ਨੂੰ ਦਾਖ਼ਲ ਕਰਨ ਦੇ ਸਟੈਪਸ
1.ਸਲਾਈਡ ਮੀਨੂੰ ਤੇ ਕਲਿੱਕ ਕਰੋ।
2.ਡ੍ਰਾਪ ਡਾਊਨ ਲਿਸਟ ਵਿੱਚੋਂ new slide ਨੂੰ ਸਲੈਕਟ ਕਰੋ।
3.ਕੀ ਬੋਰਡ ਤੋਂ Ctrl+M ਨੂੰ ਇਕੱਠੇ Press ਕਰੋ।
4.ਇਹ ਪ੍ਰੈਜ਼ੈਂਟੇਸ਼ਨ ਵਿਚ ਇੱਕ ਖਾਲੀ ਸਲਾਈਡ ਨੂੰ ਦਾਖ਼ਲ ਕਰ ਕਰੇਂਗਾ।

ਪ੍ਰਸ਼ਨ 5:- ਪ੍ਰੈਜ਼ੈਂਟੇਸ਼ਨ ਵਿਚ ਸਲਾਈਡ ਨੂੰ ਡਿਲੀਟ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਜਿਹੜੀ ਸਲਾਈਟ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਉਸ ਨੂੰ ਸਲੈਕਟ ਕਰੋ।
2. ਡ੍ਰਾਪ ਡਾਊਨ ਲਿਸਟ ਵਿੱਚੋਂ ਡਿਲੀਟ ਆਪਸ਼ਨ ਤੇ ਕਲਿੱਕ ਕਰੋ।
ਜਾਂ
ਤੁਸੀਂ ਕੀਬੋਰਡ ਤੋਂ ‘Del ‘ key ਕੀ ਨੂੰ ਪ੍ਰੈੱਸ ਕਰੋ। selected ਸਲਾਈਡ ਆਪਣੇ ਆਪ ਡਿਲੀਟ ਹੋ ਜਾਵੇਗੀ।

ਪ੍ਰਸ਼ਨ 6:- ਪ੍ਰੈਜ਼ੈਂਟੇਸ਼ਨ ਵਿਚ Text ਦੀ ਫਾਰਮੇਟਿੰਗ ਕਰਨ ਦੇ ਤਰੀਕੇ ਲਿਖੋ ?
ਉੱਤਰ :- ਟੈਕਸ ਨੂੰ ਫਾਰਮੇਟ ਕਰਨ ਦੇ ਹੇਠ ਲਿਖੇ ਤਿੰਨ ਤਰੀਕੇ ਹਨ :-
Font style
Font size
Highlight Text
1.bold
2.Italic
3.Underline
Align Text
1.left
2.right
3.center
4.justify
change text color

LibreOffice ਵਿਚ ਸਲਾਈਡਾਂ ਲਈ ਦੋ ਟੈਕਸਟ ਬਾਕਸ ਹੁੰਦੇ ਹਨ:-
 ਇਕ ਟਾਈਟਲ ਵਾਸਤੇ
 ਦੂਸਰਾ ਟੈਸਟ ਵਾਸਤੇ
Insert Textbox :-
1.Insert ਮੀਨੂੰ ਤੇ ਕਲਿੱਕ ਕਰੋ।
2.Textbox ਆਪਸ਼ਨ ਨੂੰ ਚੁਣੋ।
Font style:-
1.Font style drop down ਤੇ ਕਲਿੱਕ ਕਰੋ।
2.ਲਿਸਟ ਵਿੱਚੋਂ ਆਪਣੀ ਮਨਪਸੰਦ ਦਾ Font style ਚੁਣੋ।
Font Size:-
1. Font size drop down ਉੱਤੇ ਕਲਿੱਕ ਕਰੋ।
2.ਲਿਸਟ ਵਿੱਚੋਂ ਆਪਣੀ ਮਨਪਸੰਦ ਦਾ size ਚੁਣੋ।
Bolt, italic, underline:-
1.Text ਨੂੰ select ਕਰੋ।
2.Properties tab ਵਿੱਚੋਂ ਆਪਣੀ ਲੋੜ ਅਨੁਸਾਰ bold, italic ਅਤੇ underline ਨੂੰ ਚੁਣੋ।
Aligning text:-
1.Text ਨੂੰ select ਕਰੋ।
2.ਲੋੜ ਅਨੁਸਾਰ left, right,centre, justify ਅਲਾਈਨਮੈਂਟ ਚੁਣੋ।
Text color:-
1. ਟੈਕਸਟ ਨੂੰ ਸਲੈਕਟ ਕਰੋ ।
2.Font color, drop down list ਤੇ ਕਲਿੱਕ ਕਰੋ।
3.ਲਿਸਟ ਵਿਚੋਂ font color ਨੂੰ ਚੁਣੋ।

By Baljit Kaur

Opening, Closing, Saving and printing a Presentation

0
presentation software,presentation,best presentation software,presentation softwares,presentation tips,presentation skills,proclaim presentation software,software,presentation tools,presentation program (software genre),presentations,software presentation,software presentations,top presentation software,mac presentation software,video presentation software,presentation software 9,worship presentation software,best free presentation software,video presentation software mac
presentation software,presentation,best presentation software,presentation softwares,presentation tips,presentation skills,proclaim presentation software,software,presentation tools,presentation program (software genre),presentations,software presentation,software presentations,top presentation software,mac presentation software,video presentation software,presentation software class 9,worship presentation software,best free presentation software,video presentation software mac

Unit-3
Session-6
Class-12th
Opening, Closing, Saving and printing a Presentation

ਆਮ ਪ੍ਰਸ਼ਨ ਅਤੇ ਉੱਤਰ-  Opening, Closing, Saving and printing a Presentation Software

ਪ੍ਰਸ਼ਨ 1:-ਇਨ੍ਹਾਂ ਵਿੱਚੋਂ ਕਿਹੜੇ steps ਸਹੀ ਹਨ Presentation ਨੂੰ ਸੇਵ ਕਰਨ ਲਈ ?
1.File->Save as–>Type File name –>save
2.File–>open–> File name–>Open
3.File–> template–>save as template
4.File–>Close–>save–>Ok
ਉੱਤਰ (1) File->Save as–>Type File name –>save

ਪ੍ਰਸ਼ਨ 2:-ਇਨ੍ਹਾਂ ਵਿੱਚੋਂ ਕਿਹੜੇ ਸਟੈੱਪ ਸਹੀ ਹਨ ਪ੍ਰੈਜੇਂਟੇਸ਼ਨ ਨੂੰ close ਕਰਨ ਲਈ :-
1.File–>Save as–>Type File name –>Save
2.File–>Exit
3.File–>Close
4.File–>Export
ਉੱਤਰ :-(3)File–>Close

Opening, Closing, Saving and printing a Presentation
Opening, Closing, Saving and printing a Presentation

ਪ੍ਰਸ਼ਨ 3:-ਇਨ੍ਹਾਂ ਵਿੱਚੋਂ ਕਿਹੜੇ ਸਟੈੱਪ ਸਹੀ ਹਨ ਪ੍ਰੈਜੇਂਟੇਸ਼ਨ ਨੂੰ Print ਕਰਨ ਲਈ :-
1.File–>Print
2.File–>Print–>handout
3.File–>Print–>handout–>ok
4.File–>OK
ਉੱਤਰ :-(3) File–>Print–>handout–>ok

ਪ੍ਰਸ਼ਨ 4:- ਪ੍ਰੈਜ਼ਨਟੇਸ਼ਨ ਪ੍ਰਿੰਟ ਕਰਨ ਦੇ ਸਟੈਪਸ ਲਿਖੋ ?
ਉੱਤਰ:- ਇੱਕ ਪ੍ਰੈਜ਼ੈਂਟੇਸ਼ਨ ਨੂੰ ਪ੍ਰਿੰਟ ਕਰਨ ਦੇ ਹੇਠ ਲਿਖੇ ਸਟੈਪਸ ਹਨ :-
1.File ਮੀਨੂੰ ਤੇ ਕਲਿੱਕ ਕਰੋ।
2.File–>Print option ਤੇ ਕਲਿੱਕ ਕਰੋ ਜਾਂ ਫਿਰ ਕੀ ਬੋਰਡ ਤੋਂ Ctrl+P ਇਕੱਠੇ ਦਬਾਓ ।
3.ਇੱਕ ਪ੍ਰਿੰਟ ਡਾਇਲਾਗ ਬਾਕਸ ਨਜ਼ਰ ਆਵੇਗਾ ।
4.’Number of copies’ option ਵਿੱਚ ਜਿੰਨੀਆਂ copies ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ ਉਹਨੇ ਨੰਬਰ ਲਿਖੋ।ਉਦਾਹਰਣ 1,2,3।
5. Select all option ਅਗਰ ਤੁਸੀਂ ਸਾਰੀ ਸਲਾਈਡਾਂ ਦੀ copies print ਕਰਨਾ ਚਾਹੁੰਦੇ ਹੋ।
6.Ok ਉੱਤੇ ਕਲਿੱਕ ਕਰੋ।

ਪ੍ਰਸ਼ਨ 5:- Presentation ਨੂੰ ਕਲੋਜ਼ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਫਾਈਲ ਮੀਨੂੰ ਤੇ ਕਲਿੱਕ ਕਰੋ।
2.File–>Close option ਤੇ ਕਲਿੱਕ ਕਰੋ।
ਪ੍ਰਸ਼ਨ 6:- ਪ੍ਰੈਜੇਂਟੇਸ਼ਨ ਨੂੰ ਸੇਵ ਕਰਨ ਦੇ ਸਟੈਪਸ ਲਿਖੋ ?
ਉੱਤਰ :-1.ਫ਼ਾਈਲ ਮੀਨੂੰ ਉੱਤੇ ਕਲਿੱਕ ਕਰੋ।
2.File–>’Save as’ option ਤੇ ਕਲਿੱਕ ਕਰੋ ।
3.Save as ਡਾਇਲਾਗ ਬਾਕਸ ਨਜ਼ਰ ਆਵੇਗਾ ।
4.ਉਸ ਫੋਲਡਰ ਨੂੰ ਸਿਲੈਕਟ ਕਰੋ ਜਿੱਥੇ ਤੁਸੀਂ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹੋ।
5.ਆਪਣੀ ਮਰਜ਼ੀ ਅਨੁਸਾਰ ਫਾਈਲ ਦਾ ਨਾਮ ਦਿਉ।
6.Save ਉੱਤੇ ਕਲਿੱਕ ਕਰੋ।

By Baljit Kaur

Presentation Software | Sadda Punjab.Info

0
presentation software,presentation,best presentation software,presentation softwares,presentation tips,presentation skills,proclaim presentation software,software,presentation tools,presentation program (software genre),presentations,software presentation,software presentations,top presentation software,mac presentation software,video presentation software,presentation software 9,worship presentation software,best free presentation software,video presentation software mac
presentation software,presentation,best presentation software,presentation softwares,presentation tips,presentation skills,proclaim presentation software,software,presentation tools,presentation program (software genre),presentations,software presentation,software presentations,top presentation software,mac presentation software,video presentation software,presentation software class 9,worship presentation software,best free presentation software,video presentation software mac

Unit 3
Session-5
Class-12th
Presentation Software

ਆਮ ਪ੍ਰਸ਼ਨ ਅਤੇ ਉੱਤਰ-Presentation Software

ਪ੍ਰਸ਼ਨ 1:- ਲਿੱਬਰੇਆਫਿਸ ਦੀ ਪਹਿਲੀ ਸਲਾਈਡ ਵਿੱਚ ਕਿੰਨੇ ਟੈਕਸਟ ਬਾਕਸ ਹੁੰਦੇ ਹਨ ?
A. 1
B. 2
C. 3
D. 4
ਉੱਤਰ :- (B) 2

Presentation Software
Presentation Software

ਪ੍ਰਸ਼ਨ 2:-Impress ਨੂੰ ਚਲਾਉਣ ਲਈ ਤੁਹਾਨੂੰ ਤੁਹਾਡੇ ਕੰਪਿਊਟਰ ਵਿੱਚ ਕਿਹੜਾ ਸਾਫਟਵੇਅਰ ਇੰਸਟਾਲ ਕਰਨ ਦੀ ਜ਼ਰੂਰਤ ਹੁੰਦੀ ਹੈ |
1.Google
2.Microsoft Office
3.Libreoffice
4.Apple IOS
ਉੱਤਰ :-(3) LibreOffice

ਪ੍ਰਸ਼ਨ:-3 ਤੁਹਾਡੇ ਕੋਲ ਗਰਮੀ ਦੀਆਂ ਛੁੱਟੀਆਂ ਦਾ ਇੱਕ ਪ੍ਰੋਜੈਕਟ ਹੈ ਬਾਇਓਗੈਸ ਕਿਵੇਂ ਬਣਾਇਆ ਜਾਏ ਤੁਸੀਂ ਬਹੁਤ ਸਾਰੀਆਂ ਖੋਜਾਂ ਕੀਤੀਆਂ ਤਸਵੀਰਾਂ ਕਲਿੱਕ ਕੀਤੀਆਂ ਬਾਇਓ ਗੈਸ ਪਲਾਂਟ ਤੇ ਅਤੇ ਉਨ੍ਹਾਂ ਲੋਕਾਂ ਦੀਆਂ ਵੀਡੀਓ ਲਈਆਂ ਹਨ ਜੋ ਬਾਇਓਗੈਸ ਵਰਤਦੇ ਹਨ ਹੁਣ ਤੁਹਾਨੂੰ ਪਹਿਲਾਂ ਕਲਾਸ ਵਿਚ ਇਕ ਪੇਸ਼ਕਾਰੀ (ਪ੍ਰੈਜੈਂਟੇਸ਼ਨ) ਕਰਨੀ ਪਵੇਗੀ ਤੁਸੀਂ ਕੀ ਵਰਤੋਗੇ :-
(a) ਚਾਰਟ ਪੇਪਰ
(b) ਵਾਰਡ ਡਾਕੂਮੈਂਟ
(c) ਪ੍ਰੈਜ਼ਨਟੇਸ਼ਨ ਸਾਫਟਵੇਅਰ
(d) ਸਪਰੈੱਡਸ਼ੀਟ
ਉੱਤਰ :-(C) ਪ੍ਰੈਜ਼ਨਟੇਸ਼ਨ ਸਾਫਟਵੇਅਰ

ਪ੍ਰਸ਼ਨ 4:-ਵੱਖ ਵੱਖ ਪ੍ਰੈਜ਼ਨਟੇਸ਼ਨ ਸਾਫਟਵੇਅਰ ਦੇ ਨਾਮ ਲਿਖੋ।
ਉੱਤਰ :- ਵੱਖ ਵੱਖ ਪ੍ਰੈਜ਼ਨਟੇਸ਼ਨ ਸਾਫਟਵੇਅਰ ਹੇਠ ਲਿਖੇ ਹਨ :-
1.LibreOffice Impress
2.Microsoft Office->PowerPoint
3.Open office Impress
4.Google Slides
5.Apple keynote

Must Read – https://saddapunjab.info/computer-abbreviations/
ਪ੍ਰਸ਼ਨ 5:- ਪ੍ਰੈਜ਼ਨਟੇਸ਼ਨ ਸਾਫਟਵੇਅਰ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ?
ਉੱਤਰ:- ਪ੍ਰੈਜ਼ਨਟੇਸ਼ਨ ਸਾਫਟਵੇਅਰ ਦੀ ਵਰਤੋਂ ਪ੍ਰੈਜ਼ੈਂਟੇਸ਼ਨਜ਼ ਬਣਾਉਣ ਐਡਿਟ ਕਰਨ ਲਈ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਣਾਂ ਹਨ
1.LibreOffice Impress
2.Microsoft Office->PowerPoint
3.Open office Impress
4.Google Slides
5.Apple keynote ਆਦਿ।
ਦੂਸਰੇ ਸ਼ਬਦਾਂ ਵਿਚ ਪ੍ਰੈਜ਼ਨਟੇਸ਼ਨ ਸਾਫਟਵੇਅਰ ਦੀ ਵਰਤੋਂ ਸੂਚਨਾ ਨੂੰ ਸਲਾਈਡਾਂ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ।

Must Read- https://saddapunjab.info/basics-of-computers-keyboard-shortcuts/
ਪ੍ਰਸ਼ਨ 6:- LibreOffice Impress ਨੂੰ ਚਾਲੂ ਕਰਨ ਦੇ ਸਟੈਪਸ ਲਿਖੋ ?
ਉੱਤਰ :-1.ਪਹਿਲਾਂ ਤੁਹਾਨੂੰ ਇਹ ਲਾਜ਼ਮੀ ਤੌਰ ਤੇ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ Libra office impress ਤੁਹਾਡੇ ਕੰਪਿਊਟਰ ਵਿੱਚ Install ਹੈ।
2.Windows ਦੀ search bar ਵਿੱਚ LibreOffice impress ਟਾਈਪ ਕਰੋ ਅਤੇ search ਕਰੋ।
3.Search ਰਿਜ਼ਲਟ ਵਿੱਚੋਂ Libre office impress ਨੂੰ Select ਕਰੋ।
4.Libreoffice ਖੁੱਲ੍ਹ ਜਾਵੇਗਾ। Select as template Dialogue box ਨੂੰ Cancel ਕਰੋ।
5.ਇੱਕ Blank presentation ਖੁੱਲ੍ਹ ਜਾਵੇਗੀ।

By Baljit Kaur