Unit-3
Session-6
Class-12th
Opening, Closing, Saving and printing a Presentation
ਆਮ ਪ੍ਰਸ਼ਨ ਅਤੇ ਉੱਤਰ- Opening, Closing, Saving and printing a Presentation Software
ਪ੍ਰਸ਼ਨ 1:-ਇਨ੍ਹਾਂ ਵਿੱਚੋਂ ਕਿਹੜੇ steps ਸਹੀ ਹਨ Presentation ਨੂੰ ਸੇਵ ਕਰਨ ਲਈ ?
1.File->Save as–>Type File name –>save
2.File–>open–> File name–>Open
3.File–> template–>save as template
4.File–>Close–>save–>Ok
ਉੱਤਰ (1) File->Save as–>Type File name –>save
ਪ੍ਰਸ਼ਨ 2:-ਇਨ੍ਹਾਂ ਵਿੱਚੋਂ ਕਿਹੜੇ ਸਟੈੱਪ ਸਹੀ ਹਨ ਪ੍ਰੈਜੇਂਟੇਸ਼ਨ ਨੂੰ close ਕਰਨ ਲਈ :-
1.File–>Save as–>Type File name –>Save
2.File–>Exit
3.File–>Close
4.File–>Export
ਉੱਤਰ :-(3)File–>Close
ਪ੍ਰਸ਼ਨ 3:-ਇਨ੍ਹਾਂ ਵਿੱਚੋਂ ਕਿਹੜੇ ਸਟੈੱਪ ਸਹੀ ਹਨ ਪ੍ਰੈਜੇਂਟੇਸ਼ਨ ਨੂੰ Print ਕਰਨ ਲਈ :-
1.File–>Print
2.File–>Print–>handout
3.File–>Print–>handout–>ok
4.File–>OK
ਉੱਤਰ :-(3) File–>Print–>handout–>ok
ਪ੍ਰਸ਼ਨ 4:- ਪ੍ਰੈਜ਼ਨਟੇਸ਼ਨ ਪ੍ਰਿੰਟ ਕਰਨ ਦੇ ਸਟੈਪਸ ਲਿਖੋ ?
ਉੱਤਰ:- ਇੱਕ ਪ੍ਰੈਜ਼ੈਂਟੇਸ਼ਨ ਨੂੰ ਪ੍ਰਿੰਟ ਕਰਨ ਦੇ ਹੇਠ ਲਿਖੇ ਸਟੈਪਸ ਹਨ :-
1.File ਮੀਨੂੰ ਤੇ ਕਲਿੱਕ ਕਰੋ।
2.File–>Print option ਤੇ ਕਲਿੱਕ ਕਰੋ ਜਾਂ ਫਿਰ ਕੀ ਬੋਰਡ ਤੋਂ Ctrl+P ਇਕੱਠੇ ਦਬਾਓ ।
3.ਇੱਕ ਪ੍ਰਿੰਟ ਡਾਇਲਾਗ ਬਾਕਸ ਨਜ਼ਰ ਆਵੇਗਾ ।
4.’Number of copies’ option ਵਿੱਚ ਜਿੰਨੀਆਂ copies ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ ਉਹਨੇ ਨੰਬਰ ਲਿਖੋ।ਉਦਾਹਰਣ 1,2,3।
5. Select all option ਅਗਰ ਤੁਸੀਂ ਸਾਰੀ ਸਲਾਈਡਾਂ ਦੀ copies print ਕਰਨਾ ਚਾਹੁੰਦੇ ਹੋ।
6.Ok ਉੱਤੇ ਕਲਿੱਕ ਕਰੋ।
ਪ੍ਰਸ਼ਨ 5:- Presentation ਨੂੰ ਕਲੋਜ਼ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਫਾਈਲ ਮੀਨੂੰ ਤੇ ਕਲਿੱਕ ਕਰੋ।
2.File–>Close option ਤੇ ਕਲਿੱਕ ਕਰੋ।
ਪ੍ਰਸ਼ਨ 6:- ਪ੍ਰੈਜੇਂਟੇਸ਼ਨ ਨੂੰ ਸੇਵ ਕਰਨ ਦੇ ਸਟੈਪਸ ਲਿਖੋ ?
ਉੱਤਰ :-1.ਫ਼ਾਈਲ ਮੀਨੂੰ ਉੱਤੇ ਕਲਿੱਕ ਕਰੋ।
2.File–>’Save as’ option ਤੇ ਕਲਿੱਕ ਕਰੋ ।
3.Save as ਡਾਇਲਾਗ ਬਾਕਸ ਨਜ਼ਰ ਆਵੇਗਾ ।
4.ਉਸ ਫੋਲਡਰ ਨੂੰ ਸਿਲੈਕਟ ਕਰੋ ਜਿੱਥੇ ਤੁਸੀਂ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹੋ।
5.ਆਪਣੀ ਮਰਜ਼ੀ ਅਨੁਸਾਰ ਫਾਈਲ ਦਾ ਨਾਮ ਦਿਉ।
6.Save ਉੱਤੇ ਕਲਿੱਕ ਕਰੋ।
By Baljit Kaur