Customer Service Representative | Sadda Punjab
ਆਮ ਪ੍ਰਸ਼ਨ ਅਤੇ ਉੱਤਰ
1. ਬਿਜ਼ਨਸ ਪ੍ਰੋਸੈਸ ਆਉਟਸੋਰਸਿੰਗ ਕੀ ਹੈ ?
ਆਉਟਸੋਰਸਿੰਗ ਰਿਸਰਚ ਤੇ ਡਿਵੈਲਪਮੈਂਟ ਹੈ।
2. ਇੱਕ ਡੋਮੈਸਟਿਕ BPO ਰੀਪ੍ਰਜੈਟੇਟਿਵ ਵਿੱਚ ਕੀ -ਕੀ ਗੁਣ ਹੁੰਦੇ ਹਨ?
1. ਖੇਤਰੀ ਭਾਸ਼ਾ ਚ ਮੁਹਾਰਤ
2. ਅੰਗਰੇਜ਼ੀ ਭਾਸ਼ਾ ਵਧੀਆ ਢੰਗ ਨਾਲ ਬੋਲਣੀ ਆਉਦੀ ਹੋਵੇ।
3. ਇੱਕ ਅਵਾਜ਼ ਪ੍ਰੋਸੈਸ ਇਨਾਂ ਚੋ ਕਿਹੜੀ ਕਿਸਮ ਦੀ ਨੋਕਰੀ ਰੀਪ੍ਰਜੈਟਿਵ ਨਹੀ ਕਰ ਸਕਦਾ ਹੈ।
ਉੱਤਰ- ਕੰਮ ਕਰਨ ਵਾਲੇ ਕਰਮਚਾਰੀਆਂ ਦਾ ਡਾਟਾ ਸੰਭਾਲ ਕੇ ਰੱਖਣਾ।
4. ਹੇਠ ਲਿਖਿਆਂ ਵਿੱਚੋਂ ਕਿਹੜੀ ਬਿਜ਼ਨੈਸ ਪ੍ਰੋਸੈਸ ਆਊਟਸੋਰਟਿੰਗ ਦੀ ਉਦਾਹਰਣ ਹੈ।
ਉੱਤਰ- ਕਾਲ ਸੈਂਟਰ ਦੇ ਲਈ ਬਾਹਰੋਂ ਕਿਸੇ ਕੰਪਨੀ ਨੂੰ ਕੰਮ ਦੇਣਾ।
5. ਸੂਚਨਾ ਪ੍ਰੋਸੈਸ ਆਊਟਸੋਰਟਿੰਗ ਕੀ ਹੈ?
ਉੱਤਰ-ਆਊਟਸੋਰਟਿੰਗ ਇਕ ਸੂਚਨਾ ਪੈਦਾ ਕਰਨ ਵਾਲਾ ਫੰਕਸ਼ਨ ਹੈ।
ਸਹੀ ਗਲਤ
1. ਆਈ ਟੀ ਸੈਕਟਰ ਚ ਹਰ ਸਾਲ ਵਾਧਾ ਹੋ ਰਿਹਾ ਹੈ (ਸਹੀ)
2. ਭਾਰਤ ਚ 2020 ਤੱਕ ਆਈ ਟੀ ਸੈਕਟਰ ਦੀਆ ਸਭ ਤੋਂ ਵੱਧ ਨੋਕਰੀਆ ਹੋਣਗੀਆਂ ( ਠੀਕ)
3. ਇੰਟਰਨੈਸ਼ਨਲ BPO CSRਸੰਚਾਰ ਲਈ ਖੇਤਰੀ ਭਾਸ਼ਾ ਤੇ ਰਾਸ਼ਟਰੀ ਭਾਸ਼ਾ ਦੋਹਾ ਵਿੱਚ ਮੁਹਾਰਤ ਹੋਣੀ ਜਰੂਰੀ ਹੈ (ਗਲਤ)
4. ਇੰਟੈਲੀਜੈਂਸ ਕਾਲ ਰਾਉਟਿੰਗ, ਟੈਲੀਕਮਿਉਨੀਕੇਸ਼ਨ ਦੀ ਨਵੀ ਤਕਨੀਕ ਹੈ (ਠੀਕ)
5. ਹਰੇਕ ਫੋਨ ਵਿਚ ਟੈਕਸਟ ਮੈਸੇਜ ਦੀ ਸੂਵਿਦਾ ਹੁੰਦੀ ਹੈ। (ਠੀਕ)
6. ਆਨਲਾਈਨ ਚੈਟ ਸੁਵਿਧਾ CSR ਨੂੰ ਆਨਲਾਈਨ ਪ੍ਰੋਡੈਕਟ ਸੇਵਾਵਾਂ ਪ੍ਰਦਾਨ ਕਰਵਾਉਂਦੀ ਹੈ (ਠੀਕ)
7. ਕਾਲ ਸੈਂਟਰ ਗਾਹਕਾਂ ਨੂੰ ਸੇਵਾਵਾਂ ਤੇ ਸੰਚਾਰ ਮੁਹੱਈਆ ਕਰਵਾਉਦੇ ਹਨ।( ਠੀਕ)
ਖਾਲੀ ਥਾਵਾਂ ਭਰੋ।
1. ਭਾਰਤੀ ਆਈ ਟੀ ਇੰਡਸਟਰੀ ਨੇ 350 ਬਿਲੀਅਨ ਲੋਕਾਂ ਚ 2025 ਸੰਨ ਤੱਕ ਪਹੁੰਚ ਕਰਨੀ ਹੈ।
2. ਆਈ ਟੀ ਇੰਡਸਟਰੀ ਨੂੰ ਅਸੀਂ ਚਾਰ ਭਾਗਾਂ ਵਿੱਚ ਵੰਡ ਸਕਦੇ ਹਾਂ।
3. KPO ,ਚ ਮਾਰਕਿਟ ਰੀਸਰਚ ਸਰਵੇ ਆਉਦੇ ਹਨ।
4. ਇੱਕ ਅੰਤਰਾਸ਼ਟਰੀ ਕਾਲ ਸੇਵਾ ਗਾਹਕਾਂ ਨੂੰ ਦੂਸਰੇ ਦੇਸ਼ਾਂ ਦੇ ਗਾਹਕਾਂ ਨਾਲ ਸੰਚਾਰ ਦਾ ਮੌਕਾ ਦਿੰਦੀ ਹੈ।
ਪ੍ਰ. 1. ਆਈ ਟੀ ਅਧਾਰਿਤ ਸੇਵਾਵਾਂ ਕਿਹੜੀਆਂ ਹਨ ?
ਉੱਤਰ- ਸੂਚਨਾ ਤਕਨਾਲੋਜੀ ਜਿਸ ਵਿੱਚ ਕੰਮ ਦੀ ਕੁਆਲਟੀ ਚ ਸੁਧਾਰ ਲਿਆਂਦਾ ਜਾਵੇ ਤੇ ਘੱਟ ਸਮੇਂ ਵਿੱਚ ਕੰਮ ਪੂਰਾ ਹੋ ਜਾਵੇ। ਉਸਨੂੰ ਸੂਚਨਾ ਤਕਨਾਲੋਜੀ ਅਧਾਰਿਤ ਸੇਵਾਵਾਂ ਚ ਹੀ ਲਿਆ ਜਾਵੇਗਾ ਜਿਵੇ ਕਿ ਸੰਸਥਾ ਦੇ ਕੰਮਾ ਚ ਸੁਧਾਰ , ਫਾਈਨਾਂਸ, HR ,ਹੈਲਥ ਕੇਅਰ, ਟੈਲੀਕਮਿਉਨੀਕੇਸ਼ਨ ਆਦਿ ਸਭ ਵਿੱਚ ਸੂਚਨਾ ਤਕਨਾਲੋਜੀ ਅਧਾਰਿਤ ਨਵੇ ਸਾਫ਼ਟਵੇਅਰ ਕਰਕੇ ਕੰਮ ਦੀ ਕੁਆਲਟੀ ਤੇ ਗੁਣਵੱਤਾ ਵੱਧ ਗਈ ਹੈ ਤੇ ਸਮੇਂ ਵੀ ਘੱਟ ਲੱਗਦਾ ਹੈ।
ਪ੍ਰ. 2. ਭਾਰਤ ਚ ਟਾਪ 10 ਕੰਪਨੀਆਂ ਦੇ ਨਾਮ ਲਿਖੋ ਜਿਹੜੀਆਂ BPO ਹੋਣ ?
1. GENPACT
2. TCS (tata consultancy services)
3. WIPRO
4. SERCO GLOBAL SERVICE
5. INFOSYS
6. WNS
7. GLOBAL SERVICES
8. Hinduja global services
9. First source global services
10. EXL services
ਪ੍ਰ. 3. IT ਇੰਡਸਟਰੀ ਦੇ ਚਾਰ ਸੈਕਟਰ ਕਿਹੜੇ ਹਨ?
1. ਆਈ ਟੀ ਸਰਵਿਸ
2. BPM ( business process management)
3. Software products
4. Engineering research and development
ਪ੍ਰ 4. ਭਾਰਤ ਵਿੱਚ ਵੱਖ ਵੱਖ ਕਾਲ ਸੈਂਟਰ ਆਉਟਸੋਰਸਿੰਗ ਨੋਕਰੀਆ ਦੀ ਲਿਸਟ ਬਣਾਉ ?
1. BPO
1.1 ਕਸਟਮਰ ਸਪੋਰਟ
1.2 ਡਾਟਾ ਕਨਵਰਟਰ
1.3 ਟੈਕਨੀਕਲ ਸਪੋਰਟ
1.4 ਰਾਅ ਡਿਜਾਇਨਿੰਗ
1.5 ਡਾਟਾ ਐਂਟਰੀ
1.6 ਇੰਸ਼ੋਰੈਂਸ ਸਰਵਿਸ
1.7 ਟੈਲੀਮਾਰਕੀਟਿੰਗ
1.8 ਰਿਅਲ ਟਾਈਮ ਟੂ ਰਾਈਟ ਟਾਈਮ ਸਰਵਿਸ
1.9 ਆਨਲਾਈਨ ਚੈਟ
1.10. ਵਾਇਸ ਪ੍ਰੋਸੈਸ
1.11 ਇੰਨਬਾਉਡ
1.12 ਆੱਉਟਬਾਉਡ
ਪ੍ਰ5. ਇੰਨਬਾਉਡ ਤੇ ਆੱਉਟਬਾਉਡ ਕਾਲ ਸੈਂਟਰ ਸਰਵਿਸ ਕੀ ਹੈ ?
1. ਆੱਉਟਬਾਉਡ- ਜੋ ਕਾਲ CSR ਬਾਹਰ ਗਾਹਕਾਂ ਨੂੰ ਕਰਦਾ ਹੈ ਉਹਨਾ ਕਾਲਜ ਨੂੰ ਆੱਉਟਬਾਉਡ ਕਾਲ ਕਿਹਾ ਜਾਂਦਾ ਹੈ।
2. ਇੰਨਬਾਉਡ- ਜਿਹੜੀਆਂ ਕਾਲ ਗਾਹਕਾਂ ਵੱਲੋਂ CSR ਨੂੰ ਆਉਦੀਆ ਹਨ ਉਹਨਾਂ ਕਾਲਜ ਨੂੰ ਇੰਨਬਾਉਡ ਕਾਲ ਕਿਹਾ ਜਾਂਦਾ ਹੈ।
ਪ੍ਰ 6. CSR ਦਾ ਪੂਰਾ ਨਾਮ ਕੀ ਹੈ ?
ਉੱਤਰ- Customer Services Representative
ਪ੍ਰ7. CSR ਕੀ ਹੁੰਦਾ ਹੈ ?
ਉੱਤਰ- ਇਕ ਕਸਟਮਰ ਸਰਵਿਸ ਰੀਪ੍ਰਜੈਂਟੇਟਿਵ ਹੁੰਦਾ ਹੈ ਜੋ ਇੱਕ ਕਾਲ ਸੈਂਟਰ ਚ ਕੰਮ ਕਰਦਾ ਹੈ ਤੇ ਉਹ ਗਾਹਕਾਂ ਦੀਆਂ ਸਿਕਾਇਤਾ ਸੁਣਦਾ ਹੈ ਤੇ ਗਾਹਕਾ ਨੂੰ ਕੰਪਨੀ ਦੇ ਨਵੇਂ ਪ੍ਰੋਡੈਕਟਸ ਬਾਰੇ ਜਾਣਕਾਰੀ ਦਿੰਦਾ ਹੈ।
Must Read – https://saddapunjab.info/communication-skills/
ਪ੍ਰ8. ਘਰੇਲੂ BPO ਅਤੇ ਅੰਤਰਰਾਸ਼ਟਰੀ BPO ਵਿਚ ਅੰਤਰ ਲਿਖੋ।
1. ਘਰੇਲੂ ਬੀ ਪੀ ਉ :- ਇਸਨੂੰ ਰਾਸ਼ਟਰੀ ਤੇ ਖੇਤਰੀ ਭਾਸ਼ਾਵਾਂ ਆਉਦੀਆ ਹੋਣ। ਕੁਦਰਤੀ ਤਰੀਕੇ ਵਰਗ ਬੋਲਦਾ ਹੋਵੇ। ਦੇਸ਼ ਦੇ ਸੱਭਿਆਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਜਾਣਦਾ ਹੋਵੇ।
2.ਅੰਤਰਰਾਸ਼ਟਰੀ BPO:- ਇਸਨੂੰ ਅੰਗਰੇਜ਼ੀ ਭਾਸ਼ਾ ਬੋਲਣ ਵਿੱਚ ਮੁਹਾਰਤ ਹਾਸਿਲ ਹੋਵੇ। ਕਿਸੇ ਦੂਸਰੇ ਦੇਸ਼ ਦੀ ਬੋਲੀ ਦੇ ਹਿਸਾਬ ਨਾਲ ਬੋਲਣ ਵਾਲਾ ਹੋਵੇ । ਹੋਰ ਦੇਸ਼ਾ ਦੇ ਵੱਖ ਵੱਖ ਸਮੇਂ ਮੁਤਾਬਕ ਸ਼ਿਫਟਾਂ ਚ ਕੰਮ ਕਰਨ ਵਾਲੲ ਹੋਵੇ।