Home Blog Page 13

Advanced Feature in Spreadsheet

0
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane

Unit 3
Session-4
Class-12th
Advanced Feature in Spreadsheet

ਆਮ ਪ੍ਰਸ਼ਨ ਅਤੇ ਉੱਤਰ- Advanced Feature in Spreadsheet

ਪ੍ਰਸ਼ਨ 1:- Data ਨੂੰ Sort ਕਰਨ ਲਈ ਇਨ੍ਹਾਂ ਵਿੱਚੋਂ ਕਿਹੜੇ ਮੀਨੂੰ ਦੀ ਵਰਤੋਂ ਕੀਤੀ ਜਾਂਦੀ ਹੈ :-
(A)Tools
(B)Data
(C)Format
(D)View
ਉੱਤਰ :-(B)Data

ਪ੍ਰਸ਼ਨ 2:- ਸ੍ਰੀ ਗੁਪਤਾ ਕੋਲ ਇੱਕ ਹੈ ਜਿਸ ਵਿੱਚ ਪੰਜ ਸੌ ਆਈਟਮਾਂ ਦੀ ਲਿਸਟ ਹੈ ਉਸ ਦੀ ਦੁਕਾਨ ਵਿੱਚ ਗਾਹਕ ਆ ਕੇ ਇੱਕ ਖਾਸ ਇਕਾਈ ਲਈ ਪੁੱਛਦਾ ਹੈ ਉਸ ਨੂੰ ਡਾਟਾ ਦਾ ਪ੍ਰਬੰਧ ਕਿਵੇਂ ਕਰਨਾ ਚਾਹੀਦਾ ਹੈ ਤਾਂ ਜੋ ਉਹ ਚੀਜ਼ ਤੇਜ਼ੀ ਨਾਲ ਲੱਭ ਸਕੇ ਸ੍ਰੀ ਗੁਪਤਾ ਜੀ ਕੀ ਕਰਨਗੇ :-
1.Apply filter
2.Sort the data
3. use password
4.Format data
ਉੱਤਰ :-(2)Sort the data

ਪ੍ਰਸ਼ਨ 3:- ਸ੍ਰੀ ਵਰਮਾ ਆਪਣੇ ਦਫ਼ਤਰ ਵਿੱਚ ਇੱਕ ਕੰਪਿਊਟਰ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਕੋਈ ਉਸ ਦੇ ਵਿੱਤੀ ਡਾਟੇ ਨੂੰ ਨਾ ਵੇਖੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ :-
1.ਕੰਪਿਊਟਰ ਨੂੰ ਇੱਕ ਅਲਮਾਰੀ ਵਿੱਚ ਬੰਦ ਕਰ ਦਿਓ।
2.ਕੰਪਿਊਟਰ ਦਾ ਪਾਸਵਰਡ ਬਦਲ ਦਿਓ ਤਾਂ ਜੋ ਕੋਈ ਹੋਰ ਇਸ ਨੂੰ ਵਰਤ ਨਾ ਸਕੇ।
3.ਵਿੱਤੀ ਡਾਟਾ ਸ਼ੀਟ ਦੇ ਪਾਸਵਰਡ ਲਾਗੂ ਕਰੋ।
4.ਇਸ ਤਰ੍ਹਾਂ ਹੀ ਛੱਡ ਦਿਓ ਉਮੀਦ ਕਰੋ ਕਿ ਇਸ ਨੂੰ ਕੋਈ ਖੋਲ੍ਹ ਨਾ।
ਉੱਤਰ :- (3)ਵਿੱਤੀ ਡਾਟਾ ਸ਼ੀਟ ਤੇ ਪਾਸਵਰਡ ਲਾਗੂ ਕਰੋ।

Must Read

https://saddapunjab.info/computer-applications-all-file-extensions/
ਪ੍ਰਸ਼ਨ 4:- ਸੌਰਟਿੰਗ ਕੀ ਹੈ ਇਸ ਨੂੰ ਅਪਲਾਈ ਕਰਨ ਦੇ ਸਟੈਪਸ ਲਿਖੋ ?
ਉੱਤਰ :- Data ਨੂੰ ascending ਜਾਂ descending ਆਰਡਰ ਵਿਚ ਕ੍ਰਮਬੱਧ ਕਰਨ ਦੀ ਪ੍ਰਕਿਰਿਆ ਨੂੰ ਸੌਰਟਿੰਗ ਕਹਿੰਦੇ ਹਨ।
ਸੌਰਟਿੰਗ ਸਪਰੈੱਡਸ਼ੀਟ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ
Steps for sorting data:-
1.ਸਾਰੀਆਂ Rows ਅਤੇ Columns ਨੂੰ ਸਲੈਕਟ ਕਰੋ।
2.ਡਾਟਾ ਮੀਨੂੰ ਉੱਤੇ ਕਲਿੱਕ ਕਰੋ।ਅਤੇ ਫਿਰ sort ਆਪਸ਼ਨ ਨੂੰ ਚੁਣੋ ਇਕ sort dialog box ਨਜ਼ਰ ਆਵੇਗਾ।
3.Drop down list ਵੇਚੋ sort key 1 ਨੂੰ ਚੁਣੋ।
4. ok ਉੱਤੇ ਕਲਿੱਕ ਕਰੋ।

ਪ੍ਰਸ਼ਨ 5:- Spreadsheet ਨੂੰ Password ਨਾਲ ਕਿਵੇਂ Protect ਕੀਤਾ ਜਾਂਦਾ ਹੈ?
ਉੱਤਰ :-1.Tools Tab>Protect Spreadsheet option ਉੱਤੇ ਕਲਿੱਕ ਕਰੋ। ਇਕ ਡਾਇਲਾਗ ਬਾਕਸ ਨਜ਼ਰ ਆਵੇਗਾ।
2 Password ਟਾਈਪ ਕਰੋ।
3Confirm Textbox ਵਿੱਚ same password ਭਰੋ।
4.Ok ਉੱਤੇ ਕਲਿੱਕ ਕਰੋ।

ਪ੍ਰਸ਼ਨ 6:- Filter ਕੀ ਹੈ ਇਸ ਨੂੰ ਅਪਲਾਈ ਕਰਨ ਦੇ ਸਟੈਪਸ ਲਿਖੋ?
ਉੱਤਰ :- Filterਇਹ ਸਪਰੈੱਡਸ਼ੀਟ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ਫਿਲਟਰ ਆਪਸ਼ਨ ਦੀ ਵਰਤੋਂ ਕਰਕੇ ਡਾਟਾ ਵਿਚ ਕੁਝ ਖਾਸ ਕਿਸਮ ਦਾ ਡੇਟਾ ਕੱਢਿਆ ਜਾਂਦਾ ਹੈ।
Steps for filtering data:-
1.Tool bar>Auto Filter ਆਪਸ਼ਨ ਤੇ ਕਲਿੱਕ ਕਰੋ ਇਸ ਤਰ੍ਹਾਂ ਕਰਨ ਨਾਲ ਹਰ ਕਾਲਮ ਦੇ ਟੌਪ ਵਿੱਚ ਫਿਲਟਰ ਦਾ ਸਿੰਬਲ ਨਜ਼ਰ ਆਵੇਗਾ ।
2.ਕਿਸੇ Filter Option ਤੇ ਕਲਿੱਕ ਕਰੋ।
3.ਤੁਸੀਂ ਦੇਖੋਗੇ ਕਿ ਇਕ Drop down list ਖੁਲ੍ਹ ਗਈ ਹੈ Class ਦੀਆ values ਨਾਲ।
4.ਅਗਰ ਤੁਸੀਂ 7th ਦਾ ਡਾਟਾ ਦੇਖਣਾ ਚਾਹੁੰਦੇ ਹੋ ਤਾਂ 7th ਚੈੱਕ ਕਰੋ।
5.Ok ਉੱਤੇ ਕਲਿੱਕ ਕਰੋ।

By Baljit Kaur

Working with data and Formatting Text

0
Performing Basic Operation in a Spreadsheet
Performing Basic Operation in a Spreadsheet

Unit 3
Session-3
Class-12th
Working with data and Formatting Text

ਆਮ ਪ੍ਰਸ਼ਨ ਅਤੇ ਉੱਤਰ- Working with data and Formatting Text

ਪ੍ਰਸ਼ਨ 1:- ਸੈੱਲਾਂ ਵਿਚ ਅੰਕਾਂ ਦੀ ਡਿਫਾਲਟ ਅਲਾਈਨਮੈਂਟ ਕਿਹੜੀ ਹੁੰਦੀ ਹੈ ?
1.Left aligned
2.Right aligned
3.Centre aligned
4.Randomly aligned
ਉੱਤਰ :-(2) Right Aligned

Working with data and Formatting Text
Working with data and Formatting Text

ਪ੍ਰਸ਼ਨ 2:-ਡਿਫਾਲਟ ਰੂਪ ਵਿਚ ਸੈੱਲਾਂ ਦਾ ਟੈਕਸਟ ਖੱਬੇ ਪਾਸੇ Aligned ਹੁੰਦਾ ਹੈ ਇਹ ਸਹੀ ਹੈ ਜਾਂ ਗ਼ਲਤ ?
1.True(ਸਹੀ)
2.False(ਗ਼ਲਤ)
ਉੱਤਰ :-1.True(ਸਹੀ)
ਪ੍ਰਸ਼ਨ 3:-ਸਪਰੈੱਡਸ਼ੀਟ ਵਿਚ ਟੈਕਸਟ ਨੂੰ ਅੰਡਰਲਾਈਨ ਕਰਨ ਲਈ ਕਿਹੜੀ ਸ਼ਾਰਟਕੱਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ?
1.Ctrl+b
2.Ctrl+i
3.Ctrl+L
4.Ctrl+U
ਉੱਤਰ :-(4) Ctrl+U
ਪ੍ਰਸ਼ਨ 4:-ਹੇਠ ਲਿਖਿਆਂ ਵਿੱਚੋਂ ਸਪਰੈੱਡਸ਼ੀਟ ਵਿੱਚ ਸ਼ਾਮਲ ਕਰਨ ਲਈ ਕਿਹੜੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ।
1.Format option
2.Chart
3.Graphs
4.Formula
ਉੱਤਰ :-4.Formula
ਪ੍ਰਸ਼ਨ 5:- ਹੇਠ ਲਿਖਿਆਂ ਵਿੱਚੋਂ ਕਿਹੜਾ ਚਿੰਨ੍ਹ ਇਕ ਫਾਰਮੂਲੇ ਨੂੰ ਪ੍ਰਭਾਸ਼ਿਤ ਕਰਦਾ ਹੈ ?
1.+
2./
3.=
4.+
ਉੱਤਰ :- (3) =

ਪ੍ਰਸ਼ਨ 6:- ਟੈਕਸਟ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਹੈ ਅਤੇ ਟੈਕਸਟ ਹਾਈਲਾਈਟ ਕਰਨ ਲਈ ਕਿਹੜੀ Shortcut Keys ਦੀ ਵਰਤੋਂ ਕੀਤੀ ਜਾਂਦੀ ਹੈ।
ਉੱਤਰ:- ਟੈਕਸਟ ਨੂੰ ਹਾਈਲਾਈਟ ਕਰਨ ਲਈ ਤਿੰਨ Shortcut Keys ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਹੇਠ ਲਿਖੀਆਂ ਹਨ ।

Working with data and Formatting Text
Working with data and Formatting Text

ਟੈਕਸਟ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਇਸ ਕਰਕੇ ਪੈਂਦੀ ਹੈ। ਕਿਉਂਕਿ ਡਾਕੂਮੈਂਟ ਵਿਚ ਹੈਡਿੰਗ ਨੂੰ ਵੱਖਰੀ ਲੇਅ ਆਊਟ ਦੇਣ ਲਈ ਉਸ ਨੂੰ ਬੋਲਡ, ਇਟੈਲਿਕ ਅਤੇ ਅੰਡਰਲਾਈਨ ਕੀਤਾ ਜਾਂਦਾ ਹੈ।

ਪ੍ਰਸ਼ਨ 7:- ਸਪਰੈੱਡਸ਼ੀਟ ਵਿਚ ਦੋ ਨੰਬਰਾਂ ਜਾਂ ਸੈੱਲਾਂ ਦੀ Value ਨੂੰ ਐਡ ਕਰਨ ਦੇ ਲਈ ਵੱਖ ਵੱਖ Method ਲਿਖੋ।
ਉੱਤਰ :- 1.Adding value directly:- ਸਪਰੈੱਡਸ਼ੀਟ ਸ਼ੀਟ ਵਿਚ ਦੋ ਨੰਬਰਾਂ ਨੂੰ ਜੋੜਨ ਲਈ ਪਲੱਸ ਸਿੰਬਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਰ ਫਾਰਮੂਲਾ “=”ਨਾਲ ਸ਼ੁਰੂ ਹੁੰਦਾ ਹੈ ।

Working with data and Formatting Text
Working with data and Formatting Text

1.ਉਸ ਸੈੱਲ ਨੂੰ ਸਲੈਕਟ ਕਰੋ ਜਿੱਥੇ ਤੁਸੀਂ ਨੰਬਰਾਂ ਨੂੰ ਐਡ ਕਰਨਾ ਚਾਹੁੰਦੇ ਹੋ।E2 Cell ਵਿੱਚ ਕਲਿੱਕ ਕਰੋ ।2.”=25+70+30″,E2 ਸੈੱਲ ਵਿੱਚ ਟਾਈਪ ਕਰੋ ।
3.ਐਂਟਰ ਨੂੰ ਦਬਾਓ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ E2 ਸੈੱਲ ਵਿਚ ਰਿਜ਼ਲਟ 125 ਦਿਖਾਈ ਦੇਵੇਗਾ।
2.Adding using cell address:-ਅਗਰ ਤੁਸੀਂ 20,40,40 ਨੂੰ ਐਡ ਕਰਕੇ ਉਸਦਾ ਰਿਜਲਟ E3 ਵਿਚ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖੇ ਕਦਮ ਚੁੱਕੋਗੇ :-
1.ਸੈੱਲ E3 ਉੱਤੇ ਕਲਿੱਕ ਕਰੋ।
2. ਸੈੱਲ E3 ਵਿਚ “=B3+C3+D3” ਟਾਈਪ ਕਰੋ।
3.ਐਂਟਰ ਦਬਾਓ ।

By Baljit Kaur

Getting Started with Spreadsheet

0
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane

Getting started with spreadsheet
Unit 3
Session-1 (Class-12th)

ਸਪਰੈੱਡਸ਼ੀਟ ਕੀ ਹੈ।

ਸਪਰੈੱਡਸ਼ੀਟ ਇਕ ਸਾਫਟਵੇਅਰ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਕਰਕੇ ਗਣਿਤ ਗਣਨਾਵਾਂ ਕਰ ਸਕਦੇ ਹੋ।ਇਹ ਕੰਪਿਊਟਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇਸ਼ਤਾ ਹੈ ।ਇਸ ਨਾਲ ਤੁਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਅਤੇ ਵਹੀ ਖਾਤਾ ਤਿਆਰ ਕਰ ਸਕਦੇ ਹੋ।
Getting started with spreadsheet
Getting started with spreadsheet

ਬੇਸਿਕ ਸਪਰੈੱਡਸ਼ੀਟ ਦੇ ਪ੍ਰਸ਼ਨ ਉੱਤਰ ਹੇਠਾਂ ਦਿੱਤੇ ਗਏ ਹਨ |

ਪ੍ਰਸ਼ਨ 1:-______ ਇਕ ਇਲੈਕਟ੍ਰੋਨਿਕ ਦਸਤਾਵੇਜ਼ ਹੈ ਜੋ ਡਾਟਾ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਕ ਯੋਜਨਾਬੱਧ ਢੰਗ ਨਾਲ ਡਾਟੇ ਦੀ ਕੈਲਕੁਲੇਸ਼ਨ ਕਰਨ ਲਈ ਜਾਂਦਾ ਹੈ ।
1.ਸਪਰੈੱਡਸ਼ੀਟ
2. ਵਰਕਸ਼ੀਟ
3. ਵਰਕਬੁੱਕ
4. ਨਾਮ ਬਾਕਸ
ਉੱਤਰ:-1. ਸਪਰੈੱਡਸ਼ੀਟ

Must Read

https://saddapunjab.info/basic-operation-in-a-spreadsheet/
ਪ੍ਰਸ਼ਨ 2:-ਹੇਠ ਦਿੱਤੇ ਕਾਰਜਾਂ ਵਿੱਚੋਂ ਸਪਰੈੱਡਸ਼ੀਟ ਦੀ ਮਦਦ ਨਾਲ ਕਿਹੜਾ ਕੰਮ ਕੀਤਾ ਜਾ ਸਕਦਾ ਹੈ ।
1.ਰਿਕਾਰਡ ਰੱਖਣਾ
2.ਵੀਡੀਓ ਬਣਾਉਣਾ
3.ਅੰਕੜੇ ਵਿਸ਼ਲੇਸ਼ਣ
4.ਵਿੱਤੀ ਗਣਨਾ ਕਰਨਾ
5.ਪੱਤਰ ਲਿਖਣੇ
(a) 1,2,3,4,5
(b) 1,3,4
(c) 1,3,5
(d) 3,4,5
ਉੱਤਰ (b) 1,3,4

https://saddapunjab.info/build-a-career-in-paramedical-courses/
ਪ੍ਰਸ਼ਨ 3:- ਇੱਕ ______ ਇੱਕ ਯੋਜਨਾਬੱਧ ਤਰੀਕੇ ਨਾਲ ਸੈੱਲਾਂ ਦਾ ਪ੍ਰਬੰਧ ਹੈ।
1.ਕਾਲਮ
2.ਕਤਾਰ
3.ਸੈੱਲ
4.ਵਰਕਸ਼ੀਟ
ਉੱਤਰ :-3. ਸੈੱਲ

ਪ੍ਰਸ਼ਨ 4:- LibreOffice Cale ਨੂੰ Start ਚਾਲੂ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਸਭ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰੋ ਕਿ ਲਿੱਬਰੇਆਫਿਸ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਹੋਣਾ ਚਾਹੀਦਾ ਹੈ।
2.windows ਦੇ search bar ਵਿੱਚ LibreOffice Cale ਟਾਈਪ ਕਰੋ ਅਤੇ ਸਰਚ ਕਰੋ।
3.ਜਿਹੜੇ ਸਰਚ ਰਿਜ਼ਲਟ ਸਕਰੀਨ ਤੇ ਦਿਖਾਈ ਦੇਣਗੇ ਉਨ੍ਹਾਂ ਵਿੱਚੋਂ Libre office Cale ਨੂੰ ਸਲੈਕਟ ਕਰੋ Libre Office Cale ਦੀ ਸਕ੍ਰੀਨ ਓਪਨ ਹੋ ਜਾਵੇਗੀ।
4.ਹੁਣ ਤੁਸੀਂ ਆਪਣੀ ਮਨਪਸੰਦ ਨਾਲ ਡਾਟਾ ਨੂੰ ਸਕਰੀਨ ਤੇ ਟਾਈਪ ਕਰ ਸਕਦੇ ਹੋ।

ਪ੍ਰਸ਼ਨ 5:- ਸਪਰੈੱਡਸ਼ੀਟ ਦੇ ਵੱਖ ਵੱਖ ਕੰਪੋਨੈਂਟਸ ਦੀ ਵਿਆਖਿਆ ਕਰੋ ?
ਉੱਤਰ :- ਸਪਰੈੱਡਸ਼ੀਟ ਦੇ ਵੱਖ ਵੱਖ Components ਹਨ ਜਿਨ੍ਹਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹਨ :-
1. Rows
2.Column
3.Name bar
4.Worksheet
5.Formula bar
6.Cell
7.workbook

Getting started with spreadsheet
Getting started with spreadsheet

1.Namebar :-ਨੇਮ ਬਾਕਸ ਉਨ੍ਹਾਂ ਸੈੱਲਾਂ ਦੀ ਲੋਕੇਸ਼ਨ ਦੱਸਦਾ ਹੈ ਜਿਹੜੇ ਸੈੱਲ ਸਿਲੈਕਟ ਕੀਤੇ ਹੁੰਦੇ ਹਨ ਕਿਸੇ ਸੈੱਲ ਦਾ ਐਡਰੈੱਸ (ਲੋਕੇਸ਼ਨ) ਉਸ ਸੈੱਲ ਦੇ ਰੋਅ ਅਤੇ ਕਾਲਮ ਦੇ ਸਮੂਹ ਤੋਂ ਬਣਦਾ ਹੈ ਉਦਾਹਰਣ A1,ਇੱਥੇ A ਇੱਕ ਕਾਲਮ ਦਾ ਨੇਮ ਹੈ ਅਤੇ 1 ਇੱਕ ਰੋਅ ਦਾ ਨੰਬਰ।
2.Workbook:-ਇੱਕ ਵਰਗ ਬੁੱਕ ਵਿਚ ਇਕ ਜਾਂ ਇਕ ਤੋਂ ਜ਼ਿਆਦਾ ਵਰਕਸ਼ੀਟਾਂ ਹੁੰਦੀਆਂ ਹਨ ।
3.worksheet:-ਇਹ ਹੌਰੀਜੈਂਟਲ ਰੋਅ ਅਤੇ ਵਰਟੀਕਲ ਕਾਲਮਾਂ ਦੀ ਗਰਿੱਡ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰ ਵਰਕਸ਼ੀਟ ਨੂੰ ਓਪਨ ਕਰਦੇ ਹੋ ਤਾਂ ਉਸ ਵਰਕਸ਼ੀਟ ਦਾ ਨੇਮ ਪਹਿਲਾਂ ਹੀ sheet1 ਹੁੰਦਾ ਹੈ।
4.ਫਾਰਮੂਲਾ ਬਾਰ :- ਫਾਰਮੂਲਾ ਬਾਰ ਐਕਟਿਵ ਸੈੱਲ ਸਮੱਗਰੀ ਦਿਖਾਉਂਦੀ ਹੈ ਇਸ ਦੀ ਵਰਤੋਂ ਡਾਟਾ ਨੂੰ ਦਾਖ਼ਲ ਕਰਨ ਅਤੇ ਬਦਲਣ ਲਈ ਵੀ ਕੀਤੀ ਜਾ ਸਕਦੀ ਹੈ ।
5.ਸੈੱਲ:- ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ ਵਰਕਸ਼ੀਟ ਨੂੰ ਸੈੱਲਾਂ ਦਾ ਐਰੇ ਵੀ ਕਹਿੰਦੇ ਹਨ ਇਹ ਸੈੱਲ ਵਿਚ ਟੈਕਸਟ,ਨੰਬਰ, ਤਾਰੀਖ਼ ਜਾਂ ਫ਼ਾਰਮੂਲਾ ਹੋ ਸਕਦਾ ਹੈ ।
6.Rows:- ਇਹ ਲੰਬੇ ਦਾਅ (Vertical) ਦਾ ਦੇ ਸੈੱਲਾਂ ਤੋਂ ਮਿਲ ਕੇ ਬਣਦਾ ਹੈ ਰੋਅ ਨੂੰ ਨੰਬਰਾਂ (1,2,3——–) ਰਾਹੀਂ ਨਾਮ ਦਿੱਤਾ ਗਿਆ ਹੈ।
7.ਕਾਲਮ :- ਇਹ ਖੜ੍ਹੇ ਦਾਅ (horizontal) ਦੇ ਸੈੱਲਾਂ ਤੋਂ ਮਿਲ ਕੇ ਬਣਦਾ ਹੈ ਕਾਲਮ ਨੂੰ ਐਲਫਾਬੈਟ (A,B,C————-1,2,AA,AB,AC———AZ,BA——-) ਰਾਹੀਂ ਨਾਮ ਦਿੱਤਾ ਗਿਆ ਹੈ।

ਪ੍ਰਸ਼ਨ 6:- ਸਪਰੈੱਡਸ਼ੀਟ ਕੀ ਹੁੰਦੀ ਹੈ ਅਤੇ ਇਸ ਦੀਆਂ ਵੱਖ ਵੱਖ ਕਿਸਮਾਂ ਬਾਰੇ ਲਿਖੋ ?
ਉੱਤਰ :-ਸਪਰੈੱਡਸ਼ੀਟ ਇਕ ਇਲੈਕਟ੍ਰਾਨਿਕ ਦਸਤਾਵੇਜ਼ ਹੈ ਜਿਸ ਦੀਆਂ ਕਤਾਰਾਂ ਅਤੇ ਕਾਲਸ ਹੁੰਦੇ ਹਨ ਜੋ ਕਿ ਡਾਟਾ ਸਟੋਰ ਕਰਨ ਲਈ ਵਰਤੀ ਜਾਂਦੀ ਹੈ ਅਤੇ ਇੱਕ ਯੋਜਨਾਬੱਧ ਤਰੀਕੇ ਨਾਲ ਡਾਟੇ ਨੂੰ ਕੈਲਕੁਲੇਸ਼ਨ ਕਰਨ ਲਈ ਵਰਤੀ ਜਾਂਦੀ ਹੈ।
ਸਪਰੈੱਡਸ਼ੀਟ ਦੀਆਂ ਕਿਸਮਾਂ:-

Getting started with spreadsheet
Getting started with spreadsheet

By Baljit Kaur

Basic Operation in a Spreadsheet

0
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane
how to become computer expert,computer expert,how to become expert in computer science,how to become a computer expert,how to become computer expert tips in hindi,how to become computer expert in hindi,how to become a computer expert in hindi?,computer,how to become computer expert in urdu,how to become a computer expert in 7 days,how to become a computer expert in english,how to become a computer expert?,computer expert kaise bane

Performing Basic Operation in a spreadsheet 

Unit 3
Session-2 ( Class-12th )

ਸਪਰੈੱਡਸ਼ੀਟ ਕੀ ਹੈ।

ਸਪਰੈੱਡਸ਼ੀਟ ਇਕ ਸਾਫਟਵੇਅਰ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਕਰਕੇ ਗਣਿਤ ਗਣਨਾਵਾਂ ਕਰ ਸਕਦੇ ਹੋ।ਇਹ ਕੰਪਿਊਟਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇਸ਼ਤਾ ਹੈ ।ਇਸ ਨਾਲ ਤੁਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਅਤੇ ਵਹੀ ਖਾਤਾ ਤਿਆਰ ਕਰ ਸਕਦੇ ਹੋ।
Performing Basic Operation in a Spreadsheet
Performing Basic Operation in a Spreadsheet

ਬੇਸਿਕ ਸਪਰੈੱਡਸ਼ੀਟ ਦੇ ਪ੍ਰਸ਼ਨ ਉੱਤਰ ਹੇਠਾਂ ਦਿੱਤੇ ਗਏ ਹਨ |

ਪ੍ਰਸ਼ਨ 1:- ਆਈ ਸੀ ਟੀ ਦਾ ਪੂਰਾ ਨਾਮ ਲਿਖੋ ?
ਉੱਤਰ :-ਆਈ ਸੀ ਟੀ ਦਾ ਪੂਰਾ ਨਾਮ Information and communication technology ਹੈ।

ਪ੍ਰਸ਼ਨ 2:- ਸਪਰੈੱਡਸ਼ੀਟ ਵਿੱਚ ਡਾਟਾ ਦਾਖ਼ਲ ਕਰਨ ਲਈ ਕਦਮਾਂ ਦਾ ਸਹੀ ਕ੍ਰਮ ਦੱਸੋ ?
(a) ਡਾਟਾ ਟਾਈਪ ਕਰੋ, ਸੈੱਲਾ ਤੇ ਕਲਿੱਕ ਕਰੋ, ਅਤੇ ਐਂਟਰ ਦਬਾਓ ।
(b)ਸੈੱਲ ਤੇ ਕਲਿੱਕ ਕਰੋ, ਡੇਟਾ ਟਾਈਪ ਕਰੋ ਅਤੇ ਐਂਟਰ ਦਬਾਓ।
(c)ਐਂਟਰ ਦਬਾਊ, ਸੈੱਲ ਤੇ ਕਲਿੱਕ ਕਰੋ ਅਤੇ ਡਾਟਾ ਟਾਈਪ ਕਰੋ।
(d)ਸੈੱਲ ਤੇ ਕਲਿੱਕ ਕਰੋ, ਐਂਟਰ ਦਬਾਓ ਅਤੇ ਡੇਟਾ ਟਾਈਪ ਕਰੋ।
ਉੱਤਰ (b):- ਸੈੱਲ ਤੇ ਕਲਿੱਕ ਕਰੋ ਡੇਟਾ ਟਾਈਪ ਕਰੋ ਅਤੇ ਐਂਟਰ ਦਬਾਓ।

What is Oximeter and Why it is Important ?

0

What is Oximeter and Why it is Important ?

The oximeter is a device that provides accurate information about oxygen in the body. Doctors say that patients with low coronary artery disease should follow the protocol with an oximeter at home and monitor their oxygen level with an oximeter.
With the help of this it can be determined whether the hospital is needed or not and the burden on the hospitals will also be reduce.

"How

Why an oximeter is need ?

It is a device that detects the presence of oxygen in the blood. This shows how much oxygen the RBCs in the blood are supplying to the body. This blood transfusion is essential for survival.

Must Read

https://saddapunjab.info/what-will-parents-do-if-their-children-are-affected-by-the-third-wave-of-corona/

Why is important

This device becomes the most important in corona disease. Blood oxygen testing is especially important for patients with chronic diseases such as asthma, heart disease, and patients with chronic obstructive pulmonary disease (COPD).

What is an oximeter

The oximeter is also called a portable pulse oximeter because it is a very small device that can be easily carried from one place to another. It is a display machine so the oxygen level can be seen on the screen soon. At the same time, the patient’s pulse status or pulse is checked to see if it is working properly.

Computer Keyboard Trick to Make a Keyboard Disco

1
Top keyboard shortcuts everybody should know
Top keyboard shortcuts everybody should know

Computer Keyboard Trick to Make a Keyboard Disco

Computer Keyboard Trick to Make a Keyboard Disco. Basically, Keyboards normally have small LEDs which point out whether or not various kinds of locks are activated or not. Here’s a trick to make use of the lights of your keyboard in a extra artistic method in Home windows.

Moreover, this trick makes use of a easy Visible Fundamental Script which when activated makes your Scroll lock, Caps lock and Num lock LEDs flash in a cool rhythmic manner which supplies the notion of a stay disco in your keyboard.

To make your personal stay disco, observe the steps given under:-

1. Open Notepad.
2. Copy paste the precise code given under:-

Set wshShell =wscript.CreateObject(“WScript.Shell”)
do
wscript.sleep 100
wshshell.sendkeys “{CAPSLOCK}”
wshshell.sendkeys “{NUMLOCK}”
wshshell.sendkeys “{SCROLLLOCK}”
loop

Save the file as Disco.vbs or “*.vbs”.
after, Double click on on the Saved file to see the LED lights in your keyboard go loopy and make your individual cool disco.
Computer Keyboard Trick to Make a Keyboad Disco
Computer Keyboard Trick to Make a Keyboard Disco
Must Read

https://saddapunjab.info/basics-of-computers-keyboard-shortcuts/

On the other hand, This trick has been examined on Home windows XP, Home windows Vista, Home windows 7 and Home windows 8 and located to be working completely.
You may disable the keyboard disco by beginning Activity Supervisor and ending the wscript.exe process.

Top Keyboard Shortcuts Everybody Should Know

2
Top keyboard shortcuts everybody should know
Top keyboard shortcuts everybody should know

Top keyboard shortcuts everybody should know

Top  keyboard shortcuts everyone should know and it can enormously improve your productiveness, scale back repetitive pressure, and assist hold you targeted. For instance, to repeat textual content, you’ll be able to spotlight textual content and press the Ctrl+C shortcut. The shortcut is quicker than transferring your fingers from the keyboard, highlighting with the mouse, right-clicking, deciding on copy, and returning to the keyboard.
Top keyboard shortcuts everybody should know
Top keyboard shortcuts everybody should know

The highest 7 keyboard shortcuts we advocate everybody memorize and use.

  1. Ctrl+C or Ctrl+Insert and Ctrl+X

Each Ctrl+C and Ctrl+Insert will copy highlighted textual content or a particular merchandise. If you wish to reduce an merchandise as a substitute of copying it, press Ctrl+X. This motion removes the textual content or merchandise and shops it within the clipboard , reasonably than copying it to the clipboard.

Apple laptop customers can substitute the Ctrl key for the Command on their computer systems. For instance, urgent Command+C copies highlighted textual content.

2.Ctrl+V or Shift+Insert

The Ctrl+V and Shift+Insert will paste the textual content or object that is saved within the clipboard.

On Apple computer systems, use Command+V as a substitute.

3.Ctrl+Z and Ctrl+Y

Urgent Ctrl+Z will undo any change. For instance, should you reduce textual content, urgent this key mixture will undo the reduce. These shortcuts may also be pressed a number of instances to undo or redo a number of adjustments. Urgent Ctrl+Y would redo the undo.

On Apple computer systems, use Command+Z and Command+Y to undo and redo.

Must Read

https://saddapunjab.info/build-a-career-in-paramedical-courses/

4.Ctrl+F and Ctrl+G

Ctrl+F opens the Discover area, which lets you search the textual content presently displayed in any program that helps it. For instance, Ctrl+F can be utilized in your Web browser to search out textual content on the present web page. Press Ctrl+F now to open the Discover in your browser and seek for “shortcut” to show every time shortcut is talked about on this web page.

On Apple computer systems, use Command+F to search out.

5.Ctrl+G could also be used to repeat a search (from utilizing Ctrl+F) in a doc or on an internet web page.

6.Alt+Tab or Ctrl+Tab

Urgent Alt+Tab switches between open packages transferring ahead. For instance, you probably have your browser window open and different packages operating within the background, press and maintain Alt, then press the Tab key to cycle via every open program.

On Apple computer systems, as a substitute of utilizing the Alt key use the Command (Cmd) key. For instance, Command+Tab to modify between open packages.

Must Read

https://saddapunjab.info/the-following-are-the-occupations-for-students-who-specialized-in-art-and-craft/

7.Ctrl+Backspace and Ctrl+Left or Proper arrow

Ctrl+Backspace deletes a full phrase at a time as a substitute of a single character.

Holding down the Ctrl whereas urgent the left or proper arrow strikes the cursor one phrase at a time as a substitute of 1 character at a time. If you wish to spotlight one phrase at a time, maintain down Ctrl+Shift, then press the left or proper arrow key. Your highlighted choice strikes one phrase at a time in that direction.

Computer Applications All File Extensions

6
Computer Applications All File Extensions
Computer Applications All File Extensions

Computer Applications File Extensions

Computer File Extensions are the tags that each knowledge file current inside a pc database. To have the ability to establish a file of a selected sort, you’ll require understanding its all computer application file extension. Equally, there are a number of varieties of records data which can be generated throughout a computational operation. A file extension or a file title is the tip letters of a filename which can be used to establish the kind of knowledge file.
Computer Applications File Extensions
Computer Applications File Extensions

Need For An Extension Computer Applications File Extensions

The records data inside a pc have their particular causes. There are records data which can be supposed for use by the pc itself or in different phrases what are often known as the system records data.
Moreover, There are textual content records data, knowledge records data, audios, movies, archives and compressed records data and all of those should be dealt with individually and thus there’s a must establish these completely different records data or file methods each by the person and the pc. Right here we are going to listing the necessary file methods and their file extensions. Let us start.
1.Text Files
These contain data in the form of written text and these extensions that have been reserved for these data files are:
  • .doc: Read as “dot doc” is an extension in which saves all Microsoft Word Document files. More recent extensions include .docx which is a Microsoft Word Open XML Document.
  • .log: These are the log files generate by the computer. They register the user logins.
  • .wpd: This is the WordPerfect Document file extension.
  • .pages: The extension is use by the Pages Document files.
  • .odt: OpenDocument Text Document
  • .txtPlain: The extension to the Text File.
  • .tex: The files created by the LaTeX Source Document
  • .wps: Files saved in the Microsoft Works Word Processor Document
  • .msg: Documents created in the Outlook Mail Message
  • .rtfRich: The extension for the Text Format File

2. Archive & Compressed Files

These are the files that are use to store large data over a long time. Also, large files are “compressed” to reduce their size. Thus, the archives or the compressed files are generated. Following are the most popular extensions of such files:
  • .gzip or .gz: Used for the Compress files.
  • .ZIP: Used by the Winzip and other such programs that compress large files and reduce their size.
  • .APK: It is an Android platform for compressed files that are used to install applications
  • .AAC: This stands for Advanced Audio Coding and It is an extension used for the audio files.
  • .BIN: Compress Archive files are saved with this extension.
  • .jar: These are java files that have been compressed.
  • .RAR or Rar Archive: Most of you must have seen these files and these are superand moreover, it can compress files that can be extracted later by suitable software like the WinRAR platform.
Computer Applications File Extensions
Computer Applications File Extensions

3.Audio Files

  • .aif: This stands for Audio Interchange File.
  • .ra: Extension used for the Real Audio Files.
  • .mpa: Used for the MPEG-2 (Moving Picture Experts Group) Audio Files.
  • .iff: The extension for the Interchange File Format
  • .wav: The extension for the WAVE Audio File
  • .wma: This is the extension for the Windows Media Audio File
  • .mp3: Used for the MP3 Audio Files.

4. Most of the video files are save in the following formats:

  • .avi: Stands for the Audio Video Interleave File.
  • .3gp3: GPP (Generation Power Project) Multimedia File.
  • .flv: The extension for the Flash Video Files.
  • .mpg: These are the extension for the MPEG (Moving Picture Experts Group) Video Files.
  • .vob: The DVD (Digital Video Disk) This extension represents the Video Object Files
  • .mp4: The MPEG-4 Video File
  • .wmv: Windows Media Video Files are save in this format.

Must Read

Basics of Computers : Keyboard Shortcuts

5.Some other famous extensions are :

  • .tar: is a Consolidated Unix File Archive file.
  • .xml: is a XML file.
  • .gif: is a Graphics Interchange Format file.
  • .xls: is a Excel Spreadsheet file.
  • .dbf: is a Database file.
  • .sql: is a Structured Query Language Data file.
  • .exe: is a Windows Executable file.
  • .html: is a Hypertext Markup Language file.
  • .asp: is a Active server page file.
  • .css: is a cascading style sheet file.
  • .tmp: is a temporary file.
  • .bak: is a backup file.
  • .odt: is a OpenDocument Text Document file.
  • .dat: is a Data file.
  • .pps: is a PowerPoint Slide Show file.
  • .ppt: is a PowerPoint Presentation file.
  • .pptx: is a PowerPoint Open XML Presentation file.
  • .flv: is a Flash Video file.
  • .CDR: is a CorelDRAW file
  • .INDD: is a Adobe InDesign file
  • .PSD: is a Adobe Photoshop file
  • .PDF: is a Adobe Acrobat or Adobe Reader file
  • .PMD: is a Adobe PageMaker file
  • .PUB: is a Microsoft Publisher file

Basics of Computers : Keyboard Shortcuts

1
Top keyboard shortcuts everybody should know
Top keyboard shortcuts everybody should know

Basics of Computers : Keyboard Shortcuts

There are some Keyboard shortcuts that everybody can use in order that it turns into straightforward to do your required duties and these are the shortcuts are helpful in performing fundamental duties in addition to complicated duties. Additionally, these shortcuts will not be straightforward to recollect. That’s the reason we’ve compiled a listing of helpful shortcuts so that you can undergo.

Basics of Computers : Keyboard Shortcuts
Basics of Computers : Keyboard Shortcuts

Moreover, That is the checklist of shortcuts that may be useful in performing fundamental pc duties with ease. Additionally, these shortcuts may be request within the exams. Beneath we’ve additionally offered a listing of helpful shortcuts for MS Excel.

Keys Functions

  • CTRL + F Use this to search some word
  • CTRL + ESC list of the task (Start)
  • ALT + ESC use this to move from window to window
  • CTRL + END us to move to the end of file
  • CTRL + F5 For thumbnail file window
  • ALT + SHIFT for switching between languages
  • CTRL + U the line under the text
  • CTRL + X Cut
  • CTRL + C Copy
  • CTRL + Z Undo
  • CTRL + V Paste
  • CTRL + A Select all
  • ALT + S for formatting list
  • CTRL + ENTER starts a new page
  • CTRL + F6 used for moving between files
  • CTRL + F2 for previewing the page before printing
  • SHIFT + F10 digital and bullets
  • ALT + ENTER for repeating the last process
  • ALT + TAB used when many windows are open and you need to choose the required window
  • CTRL + END Latest document
  • SHIFT + F1 information about the type of coordination
  • CTRL + I Slash
  • F12 Save As
  • SHIFT + F12 Save the file
  • CTRL + H Replacement
  • CTRL + B black line
  • [+ ALT List Table
  • CTRL + S for saving the work done
  • ALT + F4 useful for closing the windows
  • CTRL + K Document Format
  • CTRL + P Print
  • CTRL + F4 Exit from the file
  • CTRL + N New File
  • CTRL + O open area
  • CTRL + E Center text
  • ALT + J Help Menu

MS Excel Shortcuts

  • Ctrl + 1 Use in opening the format cell window
  • Ctrl + A For selecting all the content
  • Ctrl + B make the selected content bold
  • Ctrl + U underlines the content selected
  • Ctrl + K inserts the link
  • Ctrl + P use for opening the print window
  • Ctrl + S saves the worksheet
  • Ctrl + ; for entering the current date
  • Alt + = for creating a formula to sum the above cells
  • Ctrl + F10 maximizes the current window
  • Ctrl + F6 For switching between two opened workbooks.
  • Ctrl + Shift + ; entering the current Time
  • Ctrl + I makes the selected content Italic
  • Ctrl + Home for moving the cell A1
  • Ctrl + Page Down for moving between the two opened worksheets
  • Alt + Shift + F1 used for adding a new worksheet
  • Ctrl + Z To undo the action
  • Ctrl + F3 opens the excel name manager
  • Ctrl + F9 minimizes the current window
  • Shift + F3 for opening the excel formula window
  • Shift + F5 opens the search box.
  • F2 edits the selected cell.
  • F3 used for pasting names after creating the name
  • F4 for repeat action
  • F5 for going to specific cell
  • F7 for checking the spelling for selected text

All Computer Abbreviations A to Z

0
All Computer Abbreviations A to Z
All Computer Abbreviations A to Z

There are millions of computer abbreviations that are available use daily. A few of these are the widespread ones, that even on a regular basis people know and use.

Then there are some technical computer abbreviations that take care of the technical facets of computer systems and networking.

After, which there are computer abbreviations for private communication as effectively. Allow us to check out among the mostly used and essential computer abbreviations. Here is the list of all Computer Abbreviation A to Z  for your reference.

  • AI Artificial Intelligence

  • ALGOL Algorithmic Language

  • ASCII American Standard Code for Information Interchange

  • BCC Blind Carbon Copy

Must Read

https://saddapunjab.info/the-hobby-of-creativity-is-to-show-off-your-skills-in-fashion-designing/

  • BINAC Binary Automatic Computer

  • BIOS Basic Input Output System

  • CC Carbon Copy (on emails)

  • CAD Computer Aid Design

  • CDROM Compact Disc Read Only Memory

  • COBOL Common Business Oriented Language

  • DBMS Database Management System

  • DBA Database Admin

  • DNS Domain Name System

  • DVD Digital Versatile Disk

  • e-Commerce Electronic Commerce

  • EBCDIC Extended Binary Coded Decimal Interchange Code

  • EPROM Erasable Programmable Read Only Memory

  • EXE Executable

  • FAX Far Away Xerox

  • FORTRAN Formula Translation

  • FS File System

  • FTP File Transfer Protocols

  • GIF Graphics Interchange Format

  • GB Gigabyte

  • GSM Global System for Mobile Communication

  • HTTP Hyper Text Transfer Protocol

All Computer Abbreviations A to Z
All Computer Abbreviations A to Z

Must Read Also

https://saddapunjab.info/what-is-web-or-internet-and-its-protocols/

  • HTML Hyper Text Markup Language

  • ISP Internet Service Provider

  • IMAP Internet Message Access Protocol

  • JPEG Joint Photographic Experts Group

  • KB Kilobyte

  • LED Light Emitting Diode

  • MB Megabyte

  • MMS Multimedia Message Service

  • MPEG Moving Picture Experts Group

  • MIPS Million Instructions Per Second+

  • MICR Magnetic Ink Character Read

  • NOS Network Operating System

  • PC Personal Computer

  • PDF Portable Document Format

  • PAN Personal Area Networks

  • PPP Point to Point Protocols

  • PROM Programmable Read Only Memory

  • PING Packet Internet Gopher

  • RDBMS Relational Data Base Management System

  • RAM Random Access Memory

  • ROM Read Only Memory

  • RIP Routing Information Protocol

  • SQL Structured Query Language

  • SRAM Static Random Access Memory

  • SMTP Simple Mail Transfer Protocol

  • SIM Subscriber Identification Module

All Computer Abbreviations A to Z
All Computer Abbreviations A to Z
  • TCP Transmission Control Protocol

  • TCPIP Transmission Control Protocol Internet Protocol

  • TB Terabytes

  • URL Uniform Resource Locator

  • URI Uniform Resource Identifier

  • USB Universal Serial Bus

  • VDU Visual Display Unit

  • VGA Video Graphics Array

  • WWW World Wide Web

  • WIFI Wireless Fidelity

  • WPA Wi-Fi Protected Access

  • WLAN Wireless Local Area Network

  • WORM Write Once Read Many

  • ZB Zettabyte