Unit -3
Session-8
Class-12th
Advanced Features use in Presentation
ਆਮ ਪ੍ਰਸ਼ਨ ਅਤੇ ਉੱਤਰ- Advanced Features use in presentation
ਪ੍ਰਸ਼ਨ 1:- Shapes ਅਤੇ Image ਨੂੰ ਦਾਖ਼ਲ (Insert) ਕਰਨ ਲਈ ਤੁਸੀਂ ਕਿਹੜੇ ਮੀਨੂੰ option ਤੇ ਕਲਿੱਕ ਕਰੋਗੇ:-
1.Format
2.Tool
3. Edit
4.Insert
ਉੱਤਰ :- 4 Insert
ਪ੍ਰਸ਼ਨ 2:- Square shape ਨੂੰ presentation ਵਿੱਚ ਦਾਖ਼ਲ (insert) ਕਰਨ ਲਈ ਤੁਸੀਂ ਕਿਹੜੇ steps ਨੂੰ Follow ਕਰੋਗੇ :-
1.Insert>shape>line>square
2.Tool>shape>line>square
3.Insert>shapes>basic>square
4.Formet>Text>Basic>square
ਉੱਤਰ:-2.Insert>shapes>basic>square
ਪ੍ਰਸ਼ਨ 3:- ਜਦੋਂ ਤੁਸੀਂ ਇੱਕ ਸਲਾਈਡ ਦੀ layout ਨੂੰ ਬਦਲਦੇ ਹੋ ਤਾਂ ਉਦੋਂ ਕੀ ਬਦਲਦਾ ਹੈ :-
1.ਟੈਕਸਟ ਦਾ ਫਾਰਮੇਟ ਬਦਲਦਾ ਹੈ।
2. ਨਵੀਂ ਸਲਾਈਡ ਦਾਖ਼ਲ ਹੁੰਦੀ ਹੈ।
3.ਸਮੱਗਰੀ ਦਾ content ( ਟੈਕਸਟ, ਈਮੇਜ,ਸ਼ੇਪ) ਬਦਲਦੇ ਹਨ ।
4.ਸਿਰਲੇਖ (Tittle) ਆਨਲਾਈਨ center ਹੋ ਜਾਂਦਾ ਹੈ
ਉੱਤਰ :- 3 ਸਮੱਗਰੀ ਦਾ content ( ਟੈਕਸਟ, ਈਮੇਜ,ਸ਼ੇਪ) ਬਦਲਦੇ ਹਨ ।
ਪ੍ਰਸ਼ਨ 4:- Presentation ਵਿੱਚ shapes ਨੂੰ insert ( ਦਾਖ਼ਲ) ਕਰਨ ਦੇ steps ਲਿਖੋ।
ਉੱਤਰ :- ਅਸੀਂ Arrows ਦੀ ਵਰਤੋਂ process ਵਿਚ Flow ਨੂੰ ਦਰਸਾਉਣ ਲਈ ਕਰਦੇ ਹਾਂ। LibreOffice ਸਾਨੂੰ ਬਹੁਤ ਸਾਰੀਆਂ shapes ਮੁਹੱਈਆ ਕਰਵਾਉਂਦਾ ਹੈ ਜਿਵੇਂ ਕਿ Square,Circle,Arrows, Symbol ਆਦਿ।
Steps for inserting shapes in presentation:-
ਅਗਰ ਤੁਸੀਂ ਪ੍ਰੈਜ਼ੈਂਟੇਸ਼ਨ ਵਿਚ Arrow Shape ਨੂੰ ਦਾਖਲ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਸਟੈੱਪਸ ਹੇਠ ਲਿਖੇ ਹਨ :-
1.Insert ਮੀਨੂੰ ਤੇ ਕਲਿੱਕ ਕਰੋ।
2.Insert ਮੀਨੂ ਵਿਚ ਸ਼ੇਪ ਆਪਸ਼ਨ ਨੂੰ ਚੁਣੋ। ਆਪਸ਼ਨ ਵਿੱਚ ਤੁਹਾਨੂੰ ਬਹੁਤ ਸਾਰੀਆਂ ਸ਼ੇਪਸ ਦਿਖਾਈ ਦੇਣਗੀਆਂ।ਉਨ੍ਹਾਂ ਵਿੱਚ ਤੁਸੀਂ Arrow ਸ਼ੇਪ ਤੇ ਕਲਿੱਕ ਕਰੋ।
3.Arrow ਸ਼ੇਪ ਨੂੰ ਚੁਣਨ ਤੋਂ ਬਾਅਦ ਇਸ ਹੇਠਾਂ ਬਹੁਤ ਸਾਰੀਆਂ Arrow ਸ਼ੇਪ ਦਿਖਾਈ ਦੇਣਗੀਆਂ ਤੁਸੀਂ ਆਪਣੀ ਮਨਪਸੰਦ ਦੀ ਆਪਸ਼ਨ ਨੂੰ ਚੁਣੋ।ਉਦਾਹਰਣ ਲਈ circular Arrow ।
4.ਤੁਸੀਂ ਦੇਖੋਗੇ ਕਿ ਤੁਹਾਡੀ ਸਲੈਕਟ ਕੀਤੀ ਸ਼ੇਪ ਸਕਰੀਨ ਤੇ ਦਾਖ਼ਲ ਹੋ ਗਈ ਹੈ।
ਪ੍ਰਸ਼ਨ 5:- Slide ਦੀ Layout (ਦਿੱਖ) ਬਦਲਣ ਦੇ Steps ਲਿਖੋ।
ਉੱਤਰ :-1. ਜਿਹੜੀ ਸਲਾਈਡ ਦੀ ਲੇਆਊਟ ਤੁਸੀਂ ਬਦਲਣਾ ਚਾਹੁੰਦੇ ਹੋ ਉਸ ਨੂੰ ਸਲੈਕਟ ਕਰੋ।
2. Layout Tabs ਵਿੱਚੋਂ ਕਿਸੇ ਵੀ ਲੇਆਊਟ ਉੱਤੇ ਕਲਿੱਕ ਕਰੋ।
ਪ੍ਰਸ਼ਨ 6:-Presentation ਵਿੱਚ clipart ਅਤੇ Images ਨੂੰ ਦਾਖ਼ਲ ਕਰਨ ਦੇ steps ਲਿਖੋ ?
ਉੱਤਰ :-Steps for Inserting clipart and Images in presentation:-
1.Insert Menu>Images option ਉੱਤੇ ਕਲਿੱਕ ਕਰੋ। Insert ਡਾਇਲਾਗ ਬਾਕਸ ਨਜ਼ਰ ਆਵੇਗਾ।
2.Directory ਅਤੇ Folder ਵਿਚੋਂ image ਨੂੰ ਚੁਣੋ ਜਿਹੜੀ ਤੁਸੀਂ insert ਕਰਨਾ ਚਾਹੁੰਦੇ ਹੋ।
3.open ਤੇ ਕਲਿੱਕ ਕਰੋ।
By Baljit Kaur