HomeUncategorizedਹਰ ਪਲ ਇਕ ਨਵਾਂ ਸੰਘਰਸ਼ ਉਡੀਕਦਾ ਹੈ ਤੁਹਾਨੂੰ | Sadda Punjab

ਹਰ ਪਲ ਇਕ ਨਵਾਂ ਸੰਘਰਸ਼ ਉਡੀਕਦਾ ਹੈ ਤੁਹਾਨੂੰ | Sadda Punjab

ਮੁਸ਼ਕਿਲ ਹੁੰਦਾ ਹੈ ਮਰਨ ਨਾਲੋਂ ਜਿਉਣਾ,
ਪਲ ਪਲ ਤੜਪਣਾ ਹੈ ਪੈਂਦਾ

ਹਰ ਪਲ ਇਕ ਨਵਾਂ ਸੰਘਰਸ਼ ਉਡੀਕਦਾ ਹੈ ਤੁਹਾਨੂੰ ,
ਹਰ ਪਲ ਉਲੀਕਦਾ ਹੈ ਤਿਖੇ ਤੇ ਕਟਾਖਸ਼ ਕਰਦੇ ਬੋਲਾ ਦਾ ਤਾਣਾ ਬਾਣਾ

ਹਰ ਇਕ ਸੈਕਿੰਡ ਦੇ ਨਾਲ ਜ਼ਿੰਦਗੀ ਨੂੰ ਨਵੇਂ ਸੁਧਰੇ ਯਾ ਫੇਰ ਵਿਗੜਦੇ ਹੋਏ ਰੂਪ ਨਾਲ ਦੇਖਣਾ ,
ਟੁੱਟ ਜਾਣਾ….

ਤੇ ਫੇਰ ਹਰ ਵਾਰ ਦੀ ਤਰ੍ਹਾਂ ਉਠ ਜਾਣਾ ਜ਼ਿੰਦਗੀ ਦੀ ਜੰਗ ਲੜਨ ਲਈ ,
ਬੇਹਦ ਮੁਸ਼ਕਿਲ ਹੁੰਦਾ ਹੈ ਮਰਨ ਨਾਲੋ ਜੀ ਜਾਣਾ……

ਮੁਸ਼ਕਿਲ ਹੁੰਦਾ ਹੈ ਮਰਨ ਨਾਲੋਂ ਜਿਉਣਾ | Sadda Punjab

By Rubeka

Keep exploring...

How to Diagnose Faults in LED Lights: A Step-by-Step Guide

Understanding LED Lights and Common Faults Light Emitting Diodes (LEDs) have revolutionized the lighting industry due to their energy efficiency and long lifespan. At the...

Understanding Solar Panels: Types and Installation Guide

What is a Solar Panel? A solar panel is a device designed to convert sunlight into electricity, primarily consisting of pv cells made from semiconductor...

Places to travel

Pest Control Services Integrated

Pest Control Services Integrated

S1, G Shower Complex, Ajnala Rd, Guru Colony, Kitchlu Chowk, Amritsar, Punjab 143001
Punjoy : Big Adventure Ahead

Punjoy : Big Adventure Ahead

NH 7, Lehra Bega, Bathinda, Punjab 151101
Starting From 1200

Dashmesh Institute of Skill Development Foundation

Amritsar, SAS Nagar

Related Articles

ਜਦ ਮੇਰਾ ਚਿਹਰਾ ਪੜ੍ਹ ਹੋਵੇ ਸਮਝਾਂਗੇ ਪਿਆਰ | Sadda Punjab

ਜਦ ਮੇਰਾ ਚਿਹਰਾ ਪੜ੍ਹ ਹੋਵੇ ਸਮਝਾਂਗੇ ਪਿਆਰ | Sadda Punjab ਜਦ ਮੇਰਾ ਚਿਹਰਾ ਪੜ੍ਹ ਹੋਵੇ...

Fennel (ਸੌਂਫ) is a Boon for Health

Fennel (ਸੌਂਫ) is a Boon for Health In Ayurveda, fennel(ਸੌਂਫ) is said to be very...

ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । Sadda Punjab

ਗੱਲ ਕਹਿਣੋਂ ਵੀ ਰਹਿ ਜਾਂਦਾ ਏੰ ਦੱਸਿਆ ਕਰ । ਕੱਲਾ ਕਿਉਂ ਸਭ ਸਹਿ ਜਾਂਦਾ...