Unit 3
Session-7
Class-12th
Working with Slides and text in a Presentation
ਆਮ ਪ੍ਰਸ਼ਨ ਅਤੇ ਉੱਤਰ- Working with Slides and text in a Presentation
ਪ੍ਰਸ਼ਨ1:-ਇੱਕ ਸਲਾਈਡ ਨੂੰ Insert ਕਰਨ ਲਈ ਕਿਹੜੀ ਮੀਨੂੰ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ?
1.Edit
2.Insert
3.Slides
4.Tools
ਉੱਤਰ :-(3)Slides
ਪ੍ਰਸ਼ਨ 2:- ਤੁਸੀਂ ਕਿਵੇਂ ਸਲਾਈਡਾਂ ਦੇ ਟਾਈਟਲ ਨੂੰ ਇਕਸਾਰ ਕਰ ਸਕਦੇ ਹੋ?
ਜਾਂ
ਕਿਹਡ਼ੀ ਆਪਸ਼ਨ ਵਰਤ ਕੇ ਤੁਸੀਂ ਸਲਾਈਡਾਂ ਦੇ ਟਾਈਟਲ ਨੂੰ ਇਕਸਾਰ ਕਰ ਸਕਦੇ ਹੋ?
1.Left
2.Right
3.Center
4.Justify
ਉੱਤਰ:-(c)Center
ਪ੍ਰਸ਼ਨ 3:- ਤੁਸੀਂ ਟੈਕਸਟ ਦਾ ਰੰਗ ਬਦਲਣ ਲਈ ਇਨ੍ਹਾਂ ਵਿੱਚੋਂ ਕਿਹੜੀ ਆਪਸ਼ਨ ਦੀ ਵਰਤੋਂ ਕਰੋਗੇ?
1.Font Color
2.Font
3.Hightlight color
4.Formet
ਉੱਤਰ :-(1)Font color
Must Read-
https://saddapunjab.info/scope-of-vocational-education-in-punjabsadda-punjab-info/
ਪ੍ਰਸ਼ਨ 4:- ਪ੍ਰੈਜ਼ੇਂਟੇਸ਼ਨ ਵਿੱਚ ਸਲਾਈਡ ਨੂੰ ਦਾਖ਼ਲ ਕਰਨ ਦੇ ਸਟੈਪਸ ਲਿਖੋ ?
ਉੱਤਰ:- ਸਲਾਈਡ ਨੂੰ ਦਾਖ਼ਲ ਕਰਨ ਦੇ ਸਟੈਪਸ
1.ਸਲਾਈਡ ਮੀਨੂੰ ਤੇ ਕਲਿੱਕ ਕਰੋ।
2.ਡ੍ਰਾਪ ਡਾਊਨ ਲਿਸਟ ਵਿੱਚੋਂ new slide ਨੂੰ ਸਲੈਕਟ ਕਰੋ।
3.ਕੀ ਬੋਰਡ ਤੋਂ Ctrl+M ਨੂੰ ਇਕੱਠੇ Press ਕਰੋ।
4.ਇਹ ਪ੍ਰੈਜ਼ੈਂਟੇਸ਼ਨ ਵਿਚ ਇੱਕ ਖਾਲੀ ਸਲਾਈਡ ਨੂੰ ਦਾਖ਼ਲ ਕਰ ਕਰੇਂਗਾ।
ਪ੍ਰਸ਼ਨ 5:- ਪ੍ਰੈਜ਼ੈਂਟੇਸ਼ਨ ਵਿਚ ਸਲਾਈਡ ਨੂੰ ਡਿਲੀਟ ਕਰਨ ਦੇ ਸਟੈਪਸ ਲਿਖੋ ?
ਉੱਤਰ :- 1.ਜਿਹੜੀ ਸਲਾਈਟ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਉਸ ਨੂੰ ਸਲੈਕਟ ਕਰੋ।
2. ਡ੍ਰਾਪ ਡਾਊਨ ਲਿਸਟ ਵਿੱਚੋਂ ਡਿਲੀਟ ਆਪਸ਼ਨ ਤੇ ਕਲਿੱਕ ਕਰੋ।
ਜਾਂ
ਤੁਸੀਂ ਕੀਬੋਰਡ ਤੋਂ ‘Del ‘ key ਕੀ ਨੂੰ ਪ੍ਰੈੱਸ ਕਰੋ। selected ਸਲਾਈਡ ਆਪਣੇ ਆਪ ਡਿਲੀਟ ਹੋ ਜਾਵੇਗੀ।
ਪ੍ਰਸ਼ਨ 6:- ਪ੍ਰੈਜ਼ੈਂਟੇਸ਼ਨ ਵਿਚ Text ਦੀ ਫਾਰਮੇਟਿੰਗ ਕਰਨ ਦੇ ਤਰੀਕੇ ਲਿਖੋ ?
ਉੱਤਰ :- ਟੈਕਸ ਨੂੰ ਫਾਰਮੇਟ ਕਰਨ ਦੇ ਹੇਠ ਲਿਖੇ ਤਿੰਨ ਤਰੀਕੇ ਹਨ :-
Font style
Font size
Highlight Text
1.bold
2.Italic
3.Underline
Align Text
1.left
2.right
3.center
4.justify
change text color
LibreOffice ਵਿਚ ਸਲਾਈਡਾਂ ਲਈ ਦੋ ਟੈਕਸਟ ਬਾਕਸ ਹੁੰਦੇ ਹਨ:-
ਇਕ ਟਾਈਟਲ ਵਾਸਤੇ
ਦੂਸਰਾ ਟੈਸਟ ਵਾਸਤੇ
Insert Textbox :-
1.Insert ਮੀਨੂੰ ਤੇ ਕਲਿੱਕ ਕਰੋ।
2.Textbox ਆਪਸ਼ਨ ਨੂੰ ਚੁਣੋ।
Font style:-
1.Font style drop down ਤੇ ਕਲਿੱਕ ਕਰੋ।
2.ਲਿਸਟ ਵਿੱਚੋਂ ਆਪਣੀ ਮਨਪਸੰਦ ਦਾ Font style ਚੁਣੋ।
Font Size:-
1. Font size drop down ਉੱਤੇ ਕਲਿੱਕ ਕਰੋ।
2.ਲਿਸਟ ਵਿੱਚੋਂ ਆਪਣੀ ਮਨਪਸੰਦ ਦਾ size ਚੁਣੋ।
Bolt, italic, underline:-
1.Text ਨੂੰ select ਕਰੋ।
2.Properties tab ਵਿੱਚੋਂ ਆਪਣੀ ਲੋੜ ਅਨੁਸਾਰ bold, italic ਅਤੇ underline ਨੂੰ ਚੁਣੋ।
Aligning text:-
1.Text ਨੂੰ select ਕਰੋ।
2.ਲੋੜ ਅਨੁਸਾਰ left, right,centre, justify ਅਲਾਈਨਮੈਂਟ ਚੁਣੋ।
Text color:-
1. ਟੈਕਸਟ ਨੂੰ ਸਲੈਕਟ ਕਰੋ ।
2.Font color, drop down list ਤੇ ਕਲਿੱਕ ਕਰੋ।
3.ਲਿਸਟ ਵਿਚੋਂ font color ਨੂੰ ਚੁਣੋ।
By Baljit Kaur