Home Empowering Punjab ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਲੋਕ ਅਰਪਿਤ

ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਲੋਕ ਅਰਪਿਤ

ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਲੋਕ ਅਰਪਿਤ

ਅੱਜ ਮਿਤੀ 15/05/2022 ਨੂੰ ਮਾਨਯੋਗ ਟ੍ਰਾਂਸਪੋਰਟ ਮੰਤਰੀ, ਪੰਜਾਬ, ਸ੍ਰ. ਲਾਲਜੀਤ ਸਿੰਘ ਭੁੱਲਰ ਜੀ ਵੱਲੋਂ ਲੇਖਕ ਦਵਿੰਦਰ ਸਿੰਘ ਕਲੇਰ ਅਤੇ ਪਰਜਿੰਦਰ ਕੌਰ ਕਲੇਰ ਦੀ ਲਿਖੀ ਕਿਤਾਬ ‘ਰੂਹਾਂ ਦੇ ਬੋਲ’ ਪੱਟੀ ਤਰਨਤਾਰਨ ਵਿਖੇ ਲੋਕ ਅਰਪਿਤ ਕੀਤੀ ਗਈ।

ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਲੋਕ ਅਰਪਿਤ
ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਲੋਕ ਅਰਪਿਤ

ਇਸ ਸਮੇਂ ਟ੍ਰਾਂਸਪੋਰਟ ਮੰਤਰੀ ਸਾਹਿਬ ਦੇ ਨਾਲ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਮੌਜੂਦ ਸਨ। ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬੀ ਕਾਵਿ-ਸੰਗ੍ਰਹਿ ‘ ਰੂਹਾਂ ਦੇ ਬੋਲ ’ ਦੇ ਲਈ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਪੰਜਾਬੀ ਸਾਹਿਤ ਵਿੱਚ ਯੋਗਦਾਨ ਦਿੰਦੇ ਰਹਿਣ ਲਈ ਉਤਸਾਹਿਤ ਕੀਤਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ. ਭੁਪਿੰਦਰ ਸਿੰਘ, ਦਿਲਬਾਗ ਸਿੰਘ ਪੀ. ਏ.,ਕਰਮਬੀਰ ਸਿੰਘ, ਕੀਰਤ ਸਿੰਘ, ਗੁਰਵਿੰਦਰ ਸਿੰਘ ਬੁਰਜ਼, ਗੁਰਪਰਿੰਦਰ ਸਿੰਘ ਉੱਪਲ, ਹੀਰਾ ਸਿੰਘ ਐਮ. ਸੀ., ਗੁਰਪ੍ਰੀਤ ਸਿੰਘ ਭੁੱਲਰ, ਲਾਲੀ ਵਿਰਕ, ਹਰਜਿੰਦਰ ਸਿੰਘ ਮੀਡੀਆ ਇੰਚਾਰਜ, ਭੋਲਾ ਸਿੰਘ ਆਦਿ ਪਤਵੰਤੇ ਸੱਜਣ ਹਾਜਰ ਸਨ।

Exit mobile version