Thursday, July 3, 2025

ਪਰ ਅੱਜ ਵੀ ਤੇਰੀ ਧੀ ਤਰਸਦੀ ਹੈ | Sadda Punjab

Share

ਹਰ ਵਾਰ ਜਦ ਦੇਖਦੀ ਤੇਰੀ ਤਸਵੀਰ ਯਕੀਨ ਨਹੀਂ ਆਉਂਦਾ ਤੇਰੇ ਜਾਣ ਦਾ..
ਤੇਰੇ ਬਿਨਾ ਮਾਂ ਇਹ ਘਰ ਵੀ ਇੰਝ ਲਗਦਾ ਜਿਵੇਂ,
ਔਖਾ ਮੈਨੂੰ ਪਛਾਣਦਾ
ਕਿੰਨਾ ਜਿਗਰਾ ਮੈਂ ਕਰ ਲਿਆ ਜੋ ਜਰ ਗਈ ਤੇਰੀ ਮੌਤ ਨੂੰ ..
ਪਰ ਅੱਜ ਵੀ ਤੇਰੀ ਧੀ ਤਰਸਦੀ ਹੈ ਮਾਂ ਤੇਰੀ ਗੋਦ ਨੂੰ….

ਪਰ ਅੱਜ ਵੀ ਤੇਰੀ ਧੀ ਤਰਸਦੀ ਹੈ ਮਾਂ ਤੇਰੀ ਗੋਦ ਨੂੰ… 

By Rubeka 

Must Watch This Video | Sadda Punjab | Dedicated to Our Mothers

 

Read more

Education